ਸਤਿ ਸ੍ਰੀ ਅਕਾਲ ਜੀ, ਕੁਝ ਕਾਰਨਾਂ ਕਰਕੇ ਮੈਨੂੰ ਇੱਕ ਰੋਬੋਟ ਨੂੰ ਇਸ ਲਿਸਟ ਉੱਤੇ ਮੇਲ ਭੇਜਣ ਦੀ ਇਜ਼ਾਜ਼ਤ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਦਾ ਹੋਰ ਕੋਈ ਹੱਲ ਨਾ ਹੋਣ ਕਰਕੇ ਤੁਹਾਨੂੰ ਤਕਲੀਫ਼ ਦੇਣ ਲਈ ਮੁਆਫੀ ਚਾਹੁੰਦਾ ਹਾਂ। ਹੁਣ ਤੁਸੀਂ 1-ਆਪਣੇ ਮੇਲ ਬਕਸੇ ਵਿੱਚ ਫਿਲਟਰ ਕਰ ਸਕਦੇ ਹੋ। 2-ਲਿਸਟ ਤੋਂ ਆਪਣੇ ਆਪ ਨੂੰ ਹਟਾ ਸਕਦੇ ਜਦੋਂ ਕਿ punjabi-users ਠੀਕ ਲਿਸਟ ਰਹੇਗੀ। 3-ਰੋਜ਼ਾਨਾ ਮੇਲਾਂ ਹਟਾਉਣੀਆਂ ਪੈਣਗੀਆਂ (ਰੋਜ਼ਾਨਾ 1-2 ਮੇਲ ਹੁੰਦੀਆਂ ਹਨ)
ਜੋ ਵੀ ਤੁਹਾਨੂੰ ਠੀਕ ਲੱਗੇ, ਚੁਣ ਲੈਣਾ, ਹਾਂ ਜੇ ਮੇਰੇ ਵਲੋਂ ਕੋਈ ਸਹਿਯੋਗ ਦੀ ਲੋੜ ਹੋਵੇ ਤਾਂ ਦੱਸਣਾ ਧੰਨਵਾਦ -- ASB ------------------------------------------------------------------------- This SF.net email is sponsored by: Splunk Inc. Still grepping through log files to find problems? Stop. Now Search log events and configuration files using AJAX and a browser. Download your FREE copy of Splunk now >> http://get.splunk.com/ _______________________________________________ Punjabi-l10n mailing list [email protected] https://lists.sourceforge.net/lists/listinfo/punjabi-l10n
