ਦੋਸਤੋ,
ਸਤਿ ਸ੍ਰੀ ਅਕਾਲ

ਫਾਇਰਫਾਕਲ 3 ਬੀਟਾ ਪੰਜਾਬੀ ਵਿੱਚ ਹੈ ਅਤੇ ਇਸ ਨੂੰ ਟੈਸਟ ਕਰਨ ਦੀ ਲੋੜ ਹੈ।
ਹੇਠਾਂ ਵੱਖ ਵੱਖ ਡਾਊਨਲੋਡ ਦਿੱਤੇ ਗਏ ਹਨ, ਤੁਸੀਂ ਆਪਣੀ ਸਹੂਲਤ ਮੁਤਾਬਕ ਚਲਾ ਕੇ ਵੇਖ ਸਕਦੇ ਹੋ।
ਇਸ ਵਿੱਚ ਪੰਜਾਬੀ ਟਰਾਂਸਲੇਸ਼ਨ ਵੀ ਅੱਪਡੇਟ ਕੀਤੀ ਗਈ ਹੈ ਅਤੇ ਕੁਝ ਨਵਾਂ ਵੇਖਣ ਨੂੰ ਮਿਲੇਗਾ।
ਤੁਹਾਡੇ ਆਏ ਸੁਝਾਵਾਂ ਮੁਤਾਬਕ ਇਸ ਤਬਦੀਲੀਆਂ ਹੁਣ ਜਾਰੀ ਰੱਖੀਆਂ ਜਾਣਗੀਆਂ। ਸੋ
ਬੇਨਤੀ ਹੈ ਕਿ ਇੱਕ ਵਾਰ ਚਲਾ ਕੇ ਦੱਸਣਾ ਕਿ "ਛਾਪਣਾ->ਪਰਿੰਟ" ਤਬਦੀਲੀ ਕਿਵੇਂ ਲੱਗੀ।

(ਜੇ ਵੇਰਵੇ ਸਮੇਤ ਟੈਸਟ ਕੇਸ ਜਾਣਕਾਰੀ ਵੇਖਣੀ ਹੋਵੇ ਤਾਂ
https://litmus.mozilla.org/show_test.cgi?searchType=by_category&product_id=7&branch_id=17&testgroup_id=68&subgroup_id=832
ਵੇਖੋ)

Windows:
http://ftp.mozilla.org/pub/mozilla.org/firefox/nightly/latest-trunk-l10n/firefox-3.0b2pre.pa-IN.win32.zip

Linux:
http://ftp.mozilla.org/pub/mozilla.org/firefox/nightly/latest-trunk-l10n/firefox-3.0b2pre.pa-IN.win32.zip

Mac:
http://ftp.mozilla.org/pub/mozilla.org/firefox/nightly/latest-trunk-l10n/firefox-3.0b2pre.pa-IN.mac.dmg

ਚਲਾਉਣ ਲਈ ਫਾਇਲਾਂ ਅਣ-ਜ਼ਿਪ ਕਰਕੇ, ਫਾਇਰਫਾਕਸ (firefox) ਨੂੰ ਕਲਿੱਕ ਕਰੋ।

ਧੰਨਵਾਦ
-- 
A S Brar
Punjabi Translator
-------------------------------------------------------------------------
This SF.net email is sponsored by: Splunk Inc.
Still grepping through log files to find problems?  Stop.
Now Search log events and configuration files using AJAX and a browser.
Download your FREE copy of Splunk now >> http://get.splunk.com/
_______________________________________________
Punjabi-l10n mailing list
[email protected]
https://lists.sourceforge.net/lists/listinfo/punjabi-l10n

Reply via email to