Team ਸਤਿ ਸ੍ਰੀ ਅਕਾਲ I was searching for Punjabi Language in CLDR, I was totally shocked to found that Punjabi in not Punjab's Language, but GB! check screenshot http://punjabi.sourceforge.net/pa_IN_or_GB.png
what hell is this? how can Great Britain (GB) hack Punjabi? ਪਹਿਲਾਂ ਤਾਂ ਪੰਜਾਬ ਲੁੱਟ ਖਾ ਲਿਆ ਸਾਰਾ, ਹੁਣ ਸਾਡੀ ਭਾਸ਼ਾ ਵੀ ਖੋਹਣੀ ਹੈ, ਹੱਦ ਹੋ ਗਈ ਯਾਰ, ਮੈਨੂੰ ਤਾਂ ਇਹ ਸਮਝ ਨੂੰ ਆਉਦੀ ਕਿ ਯੂਨੀਕੋਡ ਵਾਲੇ ਕਰੀਂ ਕੀ ਜਾਂਦੇ ਨੇ ਸਾ.... ਅਮਰੀਕਾ/ਇੰਗਲੈਂਡ, ਕੀ ਕਹਾਂ ਮੈਂ, ਕਦੇ ਮੈਂ ਨਹੀਂ ਚਾਹੁੰਦਾ ਕਿ ਕੋਈ ਅਜੇਹੀ ਗੱਲ਼ ਕੀਤੀ ਜਾਵੇ, ਪਰ ਮੇਰੀ ਮਾਂ-ਬੋਲੀ ਖੁੱਸਣਾ ਮੈਂ ਬਰਦਾਸ਼ਤ ਨੀਂ ਕਰ ਸਕਦਾ ਅੱਜ ਖੁਸ਼ ਨੀਂ, ਬਹੁਤ ਅਫਸੋਸ ਹੈ ਮੈਨੂੰ! ਰੋਂਦਾ ਆਲਮ -- A S Alam ********** *****POST***** http://www.satluj.org tz: GMT+5:30 "Either find a way or make one" ********** ------------------------------------------------------------------------- Take Surveys. Earn Cash. Influence the Future of IT Join SourceForge.net's Techsay panel and you'll get the chance to share your opinions on IT & business topics through brief surveys-and earn cash http://www.techsay.com/default.php?page=join.php&p=sourceforge&CID=DEVDEV _______________________________________________ Punjabi-users mailing list [email protected] https://lists.sourceforge.net/lists/listinfo/punjabi-users
