ਸਤਿ ਸ੍ਰੀ ਅਕਾਲ ਦੋਸਤੋ:

ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ, ਪੰਜਾਬੀ ਟੀਮ ਭਾਰਤ ਭਰ ਵਿੱਚ ਪਹਿਲੀਂ ਅਜੇਹੀ ਟੀਮ ਬਣ ਗਈ 
ਹੈ, ਜਿਸ
ਨੇ ਗਨੋਮ ਲਈ ਸਹਾਇਤਾ ਅਨੁਵਾਦ ਸ਼ੁਰੂ ਹੈ ਅਤੇ ਹੁਣ ਦਾ ਵਧੀਆ ਸਰੂਪ ਉਪਲੱਬਧ ਹੋ ਗਿਆ ਹੈ।
ਇਸ ਵਾਸਤੇ ਜਿਹੜਾ ਖਾਸ ਉੱਦਮ ਕੀਤਾ ਗਿਆ ਸੀ, ਉਸ ਦਾ ਫਲ਼ ਹੁਣ ਡੈਸਕਟਾਪ
ਦੇ ਰੂਪ ਵਿੱਚ ਤੁਹਾਡੇ ਤੱਕ ਅੱਪੜ ਗਿਆ ਹੈ।
ਫੇਡੋਰਾ ਦੇ ਨਵੇਂ ਵਰਜਨ 7 ਵਿੱਚ ਇਹ ਉਪਲੱਬਧ ਹੋਵੇਗੀ, ਕੁਝ ਖਾਸ ਫੀਚਰ ਹਨ:
gnome-user-guide (ਗਨੋਮ ਉਪਭੋਗੀ ਗਾਈਡ)

ਅਨੁਵਾਦ ਕੀਤੇ ਸਾਫਟਵੇਅਰ ਹਨ:
ਬੱਗ ਬੱਡੀ
ਗਨੋਮ ਦੀ ਅੱਖ (eog)
fast-user-switch-applet
Gnome Applet
gnome-control-center
gnome-netstatus
gnome-nettool
gnome-panel
gnome-power-manager
totem
yelp

ਸਾਫਟਵੇਅਰ ਵਾਸਤੇ ਸਹਾਇਤਾ ਚਲਾਉਣ ਲਈ ਐਪਲੀਕੇਸ਼ਨ (ਕਾਰਜ) ਚਲਾ ਕੇ F1 ਦੱਬੋ।
ਜਾਂ yelp  ਚਲਾਓ ਅਤੇ ਆਪਣੇ ਪਸੰਦੀਦਾ ਸਾਫਟਵੇਅਰ ਚਲਾਉ।

-------
ਸਾਰੀ ਪੰਜਾਬੀ ਟੀਮ ਵਲੋਂ ਵਰਤਣ ਵਾਸਤੇ ਧੰਨਵਾਦ ਹੈ।
ਤੁਹਾਡੀ ਸੇਵਾ ਵਿੱਚ

-- 
A S Alam
**********
*****POST*****
http://www.satluj.org
tz: GMT+5:30
"Either find a way or make one"
**********
-------------------------------------------------------------------------
This SF.net email is sponsored by DB2 Express
Download DB2 Express C - the FREE version of DB2 express and take
control of your XML. No limits. Just data. Click to get it now.
http://sourceforge.net/powerbar/db2/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to