hi Team, ਦੋਸਤੋ ਓਪਨ ਸੋਰਸ ਦੇ ਤਾਬੇਦਾਰ ਹੋਣ ਕਰਕੇ ਤੁਹਾਨੂੰ ਸਭ ਨੂੰ ਸੁਝਾਅ ਦਿੰਦਾ ਹਾਂ ਕਿ ਵੋਟ ਦਿਓ OpenXML ਦੇ ਖਿਲਾਫ਼, ਅੱਜ ਦਿਨ ਹੈ, ਅੱਜ ਲੋੜ ਹੈ ਆਪਣੀ, ਤੁਹਾਡੀ ਅਤੇ ਆਪਾਂ ਸਭ ਦੀ। (Sign a petition against Microsoft's Office OpenXML becoming an ISO standard) http://www.noooxml.org/petition ਲਿੰਕ ਉੱਤੇ ਕਲਿੱਕ ਕਰੋ ਅਤੇ ਈ-ਪੱਤਰ ਰਾਹੀਂ ਦਿਓ ਪੁਸ਼ਟੀ ਕਰੋ। ਸਭ ਦਾ ਸਹਿਯੋਗ ਲਈ ਧੰਨਵਾਦ ਹੈ:
ਤੁਹਾਡੀ ਆਪਣੀ Team -- A S Alam Punjabi Open Source Team http://www.satluj.org ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2005. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
