ਸਤਿ ਸ੍ਰੀ ਅਕਾਲ ਦੋਸਤੋ, ਸੋਰਸਫੋਰਜ਼ (sf.net) ਦੀ ਇਸ ਲਿਸਤ ਨੂੰ ਗੂਗਲ ਗਰੁੱਪ ਨਾਲ ਜੋੜਿਆ ਗਿਆ ਹੈ।
http://groups.google.com/group/punjabi-users ਇਸਕਰਕੇ ਜੇ ਤੁਸੀਂ ਮੇਲ ਵੇਖਣੀ ਚਾਹੁੰਦੇ ਹੋ, ਤਾਂ ਹੋਰ ਵੀ ਸੌਖਾ ਹੋ ਗਿਆ ਹੈ ਅਤੇ ਤੁਸੀਂ ਆਸਾਨੀ ਨਾਲ ਫੀਡ (Feed) ਵੀ ਲੈ ਸਕਦੇ ਹੋ ਸਭ ਮੇਲਾਂ ਲਈ, ਹੁਣ ਸਮੱਸਿਆ, ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦੱਸਣਾ ਕਿਉਂਕਿ ਹਾਲੇ ਤਾਂ ਗਰੁੱਪ ਪਬਲਿਕ ਹੀ ਰੱਖਿਆ ਹੈ, ਸ਼ਾਇਦ ਜੇ ਤੁਹਾਨੂੰ ਤੁਹਾਡਾ ਈਮੇਲ ਐਡਰੈੱਸ ਵੇਖਾਈ ਦੇਵੇ (ਬਿਨਾਂ ਲਾਗਇਨ ਕੀਤੇ) ਤਾਂ ਜ਼ਰੂਰ ਦੱਸਣਾ ਤਾਂ ਕਿ ਪ੍ਰਾਈਵੇਟ ਗਰੁੱਪ ਬਣਾਇਆ ਜਾ ਸਕੇ। ਖ਼ੈਰ ਇਹ ਪਲੇਠੀ ਮੇਲ ਇਹੀ ਟੈਸਟ ਕਰਨ ਲਈ ਹੈ, ਕਿਸੇ ਵੀ ਨੂੰ ਈਮੇਲ ਵੇਖਾਈ ਨਹੀਂ ਦੇਣਾ ਚਾਹੀਦਾ ਹੈ ਸੁਰੱਖਿਆ ਕਾਰਨਾਂ ਕਰਕੇ। ਬਾਕੀ ਇਸ ਨਵੇਂ ਕਦਮ ਲਈ ਤੁਹਾਡੇ ਸਹਿਯੋਗ ਲਈ ਪੁਰ-ਉਮੀਦ ਆਲਮ -- A S Brar Punjabi Translator ------------------------------------------------------------------------- SF.Net email is sponsored by: Check out the new SourceForge.net Marketplace. It's the best place to buy or sell services for just about anything Open Source. http://ad.doubleclick.net/clk;164216239;13503038;w?http://sf.net/marketplace _______________________________________________ Punjabi-users mailing list [email protected] https://lists.sourceforge.net/lists/listinfo/punjabi-users
