ਸਤਿ ਸ੍ਰੀ ਅਕਾਲ ਦੋਸਤੋ,
ਮੇਲਿੰਗ ਲਿਸਟ ਦੀ ਇੰਕੋਡਿੰਗ ਦਾ ਮਸਲਾ ਅੱਜ ਹੱਲ਼ ਹੋ ਗਿਆ ਹੈ,
ਸੋਰਸ-ਫੋਰਜ਼ ਉੱਤੇ ਅੱਖਰ ਘਾਲੇ-ਮਾਲੇ (Junk) ਵੇਖਾਈ ਦਿੰਦੇ ਸਨ, ਪਰ
ਹੁਣ ਇਹ ਠੀਕ ਹੋ ਗਿਆ ਹੈ ਅਤੇ ਇਹ ਕਰਨ ਲਈ ਸੋਰਸ-ਫੋਰਜ਼ ਦੇ ਧੰਨਵਾਦੀ ਹਾਂ।

ਇਸ ਨਾਲ ਹੁਣ ਤੁਸੀਂ ਪੁਰਾਣੀਆਂ ਮੇਲਾਂ ਨੂੰ ਅਕਾਇਵ ਵਿੱਚ ਠੀਕ ਤਰ੍ਹਾਂ ਵੇਖ ਸਕਦੇ ਹੋ,
ਜਿਵੇਂ ਕਿ:
https://sourceforge.net/mailarchive/forum.php?forum_name=punjabi-users


ਪੂਰੀ ਜਾਣਕਾਰੀ ਲਈ ਵੇਖੋ:
https://sourceforge.net/tracker/?func=detail&aid=1781625&group_id=1&atid=200001

ਮੇਲ ਵੇਖਣ ਲਈ ਤੁਹਾਡਾ ਧੰਨਵਾਦ

ਤੁਹਾਡਾ ਆਪਣਾ
-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to