ਸਤਿ ਸ੍ਰੀ ਅਕਾਲ ਦੋਸਤੋ,

ਗਨੋਮ 2-22 ਰੀਲਿਜ਼ ਹੋ ਗਿਆ ਹੈ ਕੱਲ੍ਹ। ਇਸ ਵਿੱਚ ਕੀ ਨਵਾਂ ਅਤੇ ਕੀ ਸੁਧਾਰਿਆ ਹੈ,
ਬਾਰੇ ਜਾਣਕਾਰੀ ਲਈ ਵੇਖੋ:
http://library.gnome.org/misc/release-notes/2.22/index.html.pa

ਰੀਲਿਜ਼ ਨੋਟਿਸ ਪੰਜਾਬੀ ਵਿੱਚ ਹੈ ਅਤੇ ਗਨੋਮ 2-22 ਵਿੱਚ ਪੰਜਾਬੀ ਉਪਲੱਬਧ ਹੈ,
ਜੋ ਕਿ 95% ਤੋਂ ਵੱਧ ਅਨੁਵਾਦਿਤ ਹੈ।

ਲਾਈਵ ਸੀਡੀ ਡਾਊਨਲੋਡ ਵੀ ਨੇ ਅਤੇ ਜੇ ਤੁਸੀਂ ਉਬਤੂੰ, ਓਪਨ-ਸੂਸੇ, ਫੇਡੋਰਾ
ਵਰਤਦੇ ਹੋ ਤਾਂ ਇਹ ਪੈਕੇਜ ਆਸਾਨੀ ਨਾਲ ਅੱਪਡੇਟ ਕਰਕੇ ਵੇਖ ਸਕਦੇ ਹੋ!

ਸੁਝਾਆਵਾਂ ਲਈ ਧੰਨਵਾਦ ਰਹੇਗਾ!

ਤੁਹਾਡਾ ਸਨੇਹੀ
ਅਮਨ
-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to