On Wednesday 09 April 2008 10:23:06 pm you wrote:
> ਭਾਅ ਜੀ
>
> Sourceforge attachments accept ਨਹੀਂ ਕਰ ਰਿਹਾ । Attachments check ਕਰ ਕੇ mail
> group ਨੂੰ forward ਕਰ ਦੇਣੀ ।
>
> ---------- Forwarded message ----------
> From: Arvinder Kang <[EMAIL PROTECTED]>
> Date: 2008/4/9
> Subject: ਸਤਿ ਸ਼੍ੀ ਅਕਾਲ ਬਾਬਿਓ - Re: Firefox 3 Beta 5 - last Chance to Test
> To: [email protected]
>
>
>
> ਆਲਮ ਭਾਜੀ ਤੇ ਮੇਰੇ ਬਾਕੀ ਦੋਸਤੋ
>
> ਬਹੁਤ ਦੇਰ ਦੇ ਬਾਦ ਲਿਖ ਰਿਹਾ ਹਾ । ਮੈਂ ਆਲਮ ਵੀਰ ਹੁਣਾਂ ਤੋਂ ਪਹਿਲਾਂ ਇਕ ਅੱਧ ਕਮ
> ਕੀਤਾ ਸੀਪੰਜਾਬੀ ਗ੍ਰੁੱਪ ਿਵਚ ਤੇ ਮੁੜ ਕੇ ਟਾਇਮ ਨਹੀਂ ਕੱਢ ਸਕਿਆ, ਪਰ ਹੁਣ ਕੋਸ਼ਿਸ਼
> ਰਹੇਗੀ ਕੇ
> ਥੋੜਾ-ਬਹੁਤਾ ਯੋਗਦਾਨ ਪਾ ਸਕਾਂ ।
>
> ਭਾਜੀ , ਮੈਂ Firefox ਬੇਟਾ ੫ ਪੰਜਾਬੀ OS X Leopard  ਤੇ ਚਲਾ  ਕੇ ਦੇਿਖਆ ਹੈ । ਸਭ
> ਕੁੱਙ ਸਹੀ ਤਰਾਂ ਦਿਖ ਰਿਹਾ ਹੈ । ਬੇਟਾ ੩ ਦਾ Firefox symbol ਠੀਕ ਨਹੀਂ ਸੀ, ਪਰ ਬੇਟਾ ੫
> ਠੀਕ ਹੈ ।
>
> Unicode ਸਹੀ ਤਰਾਂ ਅਨੁਵਾਦ ਹੋ ਰਿਹਾ ਹੈ ! ਵੈਸੇ ਸੱਚੀ ਗਲ ਤਾਂ ਇਹ ਹੈ ਕੇ OS X ਸਫਾਰੀ
> browser ਤੇ ਵੀ ਪੰਜਾਬੀ ਦੀ ਸੋਹਣੀ support ਹੈ ।
>
> ਭਲਾ ਸਫਾਰੀ ਨੇ ਸੱਤਲੁਜ ਤੋਂ ਕੋਡ ਲਿਯਾ ਹੈ ਯਾਨ  OS X ਦੀ ਆਪਣੀ ਅਨੁਵਾਦ ਟੀਮ ਹੈ ?
>
> ਮੈਂ  ਬੇਟਾ ੫ ਦੇ ਸ੍ਕ੍ਰੀਨਸ਼ਾਟ ਨਾਲ ਲਾ ਰਿਹਾ ਹਾਂ ।
>
> ajitjalandhar.com ਸ਼ਾਇਦ Unicode ਫੌਂਟ ਨਹੀਂ ਵਰਤ ਰਿਹਾ, ਪਰ ਫਿਰ ਵੀ satluj.ttf
> ਫੌਂਟ ਦੇ ਨਾਲ ਠੀਕ ਦਿਖ ਰਿਹਾ ਹੈ । ਪਹਿਲਾਂ ਅੱਖਰ ਟੁੱਟ ਕੇ ਦਿਸਦੇ ਸਨ ।
>
> ਤੁਹਾਡਾ ਵੀਰ
>
> ਅਰਵਿੰਦਰ ਸਿੰਘ ਕੰਗ
> -
> Manager of Media Technology
> S. Gale Denley Student Media Center
> 201 Bishop Hall
> University of Mississippi, MS, 38677.

Firefox 3 ਦੀਆਂ ਮੈਕ ਉੱਤੇ ਤਸਵੀਰਾਂ ਕੰਗ ਵੀਰ ਵਲੋਂ ਭੇਜੀਆਂ ਗਈਆਂ ਹਨ, ਜੋ ਕਿ
ਉਪਲੱਬਧ ਹਨ:
http://punjabi.sourceforge.net/ff3onmac/
ਬਾਕੀ ਵੀਰ ਦੀ ਮੇਲ ਤੁਹਾਨੂੰ ਫਾਰਵਰਡ ਕਰ ਰਿਹਾ ਵਾਂ

ਕੰਗ ਸਾਹਿਬ ਤੁਹਾਡਾ ਧੰਨਵਾਦ ਸਹਿਯੋਗ ਲਈ

ਤੁਹਾਡਾ ਆਪਣਾ
-- 
Amanpreet Singh
-------------------------------------------------------------------------
This SF.net email is sponsored by the 2008 JavaOne(SM) Conference 
Don't miss this year's exciting event. There's still time to save $100. 
Use priority code J8TL2D2. 
http://ad.doubleclick.net/clk;198757673;13503038;p?http://java.sun.com/javaone
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to