ਬਾਈ,
ਲਿੰਕ ਤਾ ਮੈ ਸਾਭੀਆ ਨੀ, ਕੋਸ਼ਿਸ਼ ਕਰਾਗਾ ਲੰਭਣ ਦੀ ਜੇ ਲੱਭ ਗਿਆ ਤਾ ਭੇਜ ਦੇਵਾਗਾ|
ਗਰੇਵਾਲ ਰਾਏਕੋਟੀ
2008/6/5 Amanpreet <[EMAIL PROTECTED]>:
>
> On ੦੬-੦੬-੨੦੦੮, at ੦੫:੦੪ ਸਵੇਰੇ, Pav Grewal wrote:
>
> ਬਰਾੜ ਸਾਹਿਬ,
>>
>> ਬੱਸ ਹੁਣੇ ਟੈਸਟ ਕਰਕੇ ਹਟਿਆ| ਜਿਆਦਾਤਰ ਪਾਸ ਹੋਏ ਨੇ ਪਰ ਕੁੰਝ ਟੈਸਟ ਫੇਲ ਵੀ ਹੋਏ ਹਨ| ਜੇ
>> ਕੁੰਝ ਹੋਰ ਕਰ ਸਕਦਾ ਹਾ ਤਾ ਦੱਸਣਾ|
>>
>> ਰੱਬ ਰਾਖਾ,
>>
>
>
>
> ਧੰਨਵਾਦ ਗਰੇਵਾਲ ਸਾਹਿਬ
> ਜੇ ਲਿਟਮਸ ਉੱਤੇ ਕੀਤੇ ਹਨ ਤਾਂ ਲਿੰਕ ਹੈ ਤੁਹਾਡੇ ਕੋਲ?
> ਹੋਵੇ ਤਾਂ ਭੇਜ ਦਿਓ, ਨਹੀਂ ਤਾਂ ਕੋਈ ਗ਼ਲ਼ ਨੀਂ
>
> ਤੁਹਾਡੇ ਜਤਨਾਂ ਲਈ ਧੰਨਵਾਦ
>
> ਰੱਬ ਰਾਖਾ ਸਭ ਦਾ!
>
> ਤੁਹਾਡਾ ਆਪਣਾ
>
> ਅਮਨ
> Aman
> http://alamwalia.blogspot.com
>
>
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users