Arvinder Singh Kang wrote:
> ਵੀਰੋ
> 
> ਅਜੀਤ ਜਲੰਧਰ  ਦੀ website spyware install ਕਰ  
> ਰਹੀ ਹੈ ।
> 
> ਪਹਿਲਾ ਸਫਾ ਖੋਲਦਿਆਂ ਹੀ ਇਕ exe   
> download ਹੋ ਰਹੀ ਹੈ ।
> 
> ਲਿਨਕਸ ਤੇ ਮੈਕ ਵਾਲੇ ਵੀਰਾਂ ਨੂੰ  
> ਕੋਈ ਚੱਕਰ ਨਹੀਂ , ਪਰ ਵਿੰਡੋ  
> ਵਾਲੇ ਵੀਰ ਬੱਚ ਕੇ ।
> 
> ਵੇਰਵੇ ਦੀ blog post ਏਥੇ ਵੇਖ ਸਕਦੇ ਹੋ 
> http://arvinderkang.com/2008/06/20/ajitjaland 
> harcom-now-proudly-serves-you-spyware/
> 
> ਤੁਹਾਡਾ ਅਾਪਣਾ
> 
> ਅਰਵਿੰਦਰ ਿਸੰਘ ਕੰਗ

ਮੈਂ FF3, Windows XP (fully updated), ਵਿੱਚ ਅਜੀਤ ਦਾ ਹੋਮਪੇਜ ਖੋਲਿਆ ਪਰ ਕੋਈ ਪੌਪਅਪ ਨਹੀ 
ਆਇਆ। ਕੋਈ ਜ਼ਰੀਆ ਹੈ ਪਤਾ ਕਰਨਦਾ ਕਿ scan-2.exe ਜਾਂ ਕੋਈ ਹੋਰ .exe ਫ਼ਾਈਲ ਡਾਊਨਲੋਡ ਹੋਈ ਹੈ 
ਕਿ 
ਨਹੀ?

ਜੇ ਇਹ ਸ਼ੱਕ ਹੋਰ ਡੂੰਗਾ ਹੋ ਜਾਂਦਾ ਹੈ ਤਾਂ ਮੈ XP virtual machine ਚਲਾ ਕਿ ਹੋਰ ਤਫ਼ਤੀਸ਼ ਕਰਨ 
ਦੀ 
ਕੋਸ਼ਿਸ਼ ਕਰ ਸਕਦਾ ਹਾਂ।

->HS





-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to