Mainu ta sab theek jaapda hai.

WindowsXP +  FF3

2008/6/23 Amanpreet <[EMAIL PROTECTED]>:

>
> On ੨੩-੦੬-੨੦੦੮, at ੦੧:੩੧ ਸਵੇਰੇ, H.S.
> wrote:
>
> >
> > ਦੋਸਤੋ,
> >
> > UTF-8 (or Unicode in general) ਗੁਰਮੁਖੀ ਵਿੱਚ
> > ਜੇ ਮੈਂ ਉ ਅੱਗੇ ਅੱਦਕ ਟਾਈਪ
> > ਕਰਨਾ ਹੋਵੇ ਤੇ ਮੈਂ
> > ਦੇਖਿਆ ਹੈ ਕਿ ਅੱਦਕ ਊਡ਼ੇ ਦੇ
> > ਨਾਲ ਜੁਡ਼ਿਆ ਹੁੰਦਾ ਹੈ।
> > ਜਿਵੇਂ ਕਿ:
> >
> > ਉੱਤੇ, ਉੱਪਰ
> >
> >
> > ਮੈਂ ਇਹ ਲਿਨਕਸ ਅਤੇ ਵਿੰਡੋਜ਼
> > ਦੋਨਾਂ ਵਿੱਚ ਦੇਖਿਆ ਹੈ।
> >
> > ਮੇਰੇ ਖਿਆਲ ਵਿੱਚ "ਉੱਤੇ" ਸ਼ਬਦ
> > ਵਿੱਚ, ਤੱਤੇ ਤੋਂ ਪਹਿਲਾਂ ਕੁਝ
> > ਜਗ੍ਹਾ ਹੋਣੀ ਚਾਹੀਦੀ ਹੈ ਕਿ
> > ਅੱਦਕ ਉ ਦੇ ਉੱਤੇ
> > ਨਾ ਹੋਵੇ।
> >
> > ਕਿ ਇਹ ਮੇਰੇ computer ਤੇ ਹੀ ਤੇ ਨਹੀਂ
> > ਕਿਤੇ? ਤੁਹਾਡੇ ਕੰਪਊਟਰਾਂ
> > ਵਿੱਚ ਇਹ ਕਿਵੇਂ ਪੈਂਦਾ ਹੈ? ਜੇ
> > ਇਹ ਸੱਭ
> > ਕਿਤੇ ਹੈ ਤਾਂ ਕੀ ਪੰਜਾਬੀ
> > ਫ਼ੌਂਟ ਵਿੱਚ ਸੋਧ ਕਰਨ ਦੀ ਲੋਡ਼
> > ਹੈ?
>
>
>
> ਇਹ ਸਮੱਸਿਆ ਦੀ ਹੈ, ਕਿਉਂਕਿ
> ਮੇਰੀ ਮੈਕ ਮਸ਼ੀਨ ਉੱਤੇ ਇਹ
> ਬਿਲਕੁਲ ਠੀਕ ਹੈ, ਇਹ ਦਾ ਮੁੱਖ
> ਕਾਰਨ ਹੈ,
> ਇੱਕੋ ਤਰ੍ਹਾਂ ਦੇ ਫੋਂਟ
> ਵਿੰਡੋਜ਼ ਅਤੇ ਲਿਨਕਸ ਉੱਤੇ
> ਹੋਣਾ, ਕਿਉਂਕਿ ਰਾਵੀ, ਲੋਹਿਤ
> ਆਦਿ ਫੋਂਟ ਬਣਾਉਣ ਵਾਲੀ
> ਕੰਪਨੀ ਮੋਡੂਲਰ ਹੀ ਹੈ, ਜਿਸ ਨੇ
> ਮਾਈਕਰੋਸਾਫ਼ਟ ਅਤੇ ਰੈੱਡ-ਹੈੱਟ
> ਨੂੰ ਫੋਂਟ ਵੇਚੇ ਹਨ :-)
>
> ਇਸ ਵਾਸਤੇ ਤੁਸੀਂ ਲਿਨਕਸ ਉੱਤੇ
> 'ਸਬ' ਫੋਂਟ ਵਰਤ ਕੇ ਵੇਖ ਸਕਦੇ ਹੋ,
> ਪਰ ਬਾਕੀ ਸਾਰੇ ਫੋਂਟ ਹਟਾ ਦਿਓ।
> ਤੁਸੀਂ ਫ਼ਰਕ ਮਹਿਸੂਸ ਕਰੋਗੇ!
>
> ਧੰਨਵਾਦ
> Aman
> http://alamwalia.blogspot.com
>
> -------------------------------------------------------------------------
> Check out the new SourceForge.net Marketplace.
> It's the best place to buy or sell services for
> just about anything Open Source.
> http://sourceforge.net/services/buy/index.php
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>



-- 
regards,
Gurpartap Singh
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to