On ੨੪-੦੬-੨੦੦੮, at ੦੮:੫੨ ਸਵੇਰੇ,  
Arvinder Singh Kang wrote:

>
> Garewal Bhaji
>
> both are looking the same on my Mac.
>
> Aman veere, any suggestions ?



ਹਾਂ, ਮੇਰੇ ਕੋਲ ਵੀ ਦੋਵੇਂ ਇੱਕ  
ਜਿਹੇ ਹੀ ਵੇਖਾਈ ਦਿੰਦੇ ਹਨ (ਮੈਕ)
ਪਰ ਲੀਨਕਸ ਸਿਸਟਮ ਉੱਤੇ ਫ਼ਰਕ  
ਹੈ, ਉਸ ਮੁਤਾਬਕ
ਪਹਿਲੇਂ 'ਚ ਸ਼ + ੀ + ਰ ਪਾਇਆ ਹੈ (ਇਹ  
ਸਹੀਂ ਨਹੀਂ ਹੈ)
ਅਤੇ
ਦੂਜੇ ਮੁਤਾਬਕ ਸ਼ + ਰ + ੀ ਹੈ, (ਇਹ  
ਸਹੀਂ ਹੋਣਾ ਚਾਹੀਦਾ ਹੈ)

ਪਰ ਮੇਰੇ ਮੁਤਾਬਕ ਇਹ ਦੋਵੇਂ ਹੀ  
ਠੀਕ ਨਹੀਂ ਹਨ, ਕਿਉਂਕ ਇੰਜ  
ਜਾਪਦਾ ਹੈ ਕਿ
'ਰ' ਦੀ ਬਜਾਏ ਸਿਰਫ਼ ਹਲੰਤ (ਂਂ੍)  
ਹੀ ਪਾਇਆ ਹੋਇਆ ਹੈ,
ਤੁਸੀਂ ਕਿਹੜਾ ਕੀ ਬੋਰਡ ਲੇਆਉਟ  
(ਜੋ ਮੈਕ 'ਚ ਉਪਲੱਬਧ ਹਨ?),
ਤਾਂ ਹਲੰਤ (੍) ਦੇ ਬਾਅਦ 'ਰ' ਲਿਖਣਾ  
ਨਾ ਭੁੱਲ, ਜਿਸ ਨਾਲ
ਇਹ ਸਹੀਂ ਪੈਰ 'ਚ 'ਰ' ਬਣਦਾ ਹੈ,
ਇਸੇ ਤਰ੍ਹਾਂ ਹਲੰਤ ਪਾ ਕੇ 'ਹ'  
ਲਿਖਣ ਨਾਲ ਪੈਰ 'ਚ 'ਹ' ਬਣ ਜਾਂਦਾ  
ਹੈ,
ਸ਼ਾਇਦ ਫੇਰ ਗਰੇਵਾਲ  ਬਾਈ ਨੂੰ  
ਵੇਖਾਈ ਦੇਣ ਵਾਲੀ ਸਮੱਸਿਆ (ਜੋ  
ਕਿ ਠੀਕ ਸਮੱਸਿਆ ਹੀ ਹੈ),
ਠੀਕ ਹੋ ਜਾਵੇਗੀ,
ਬਾਕੀ ਫੇਰ ਚੈੱਕ ਕਰਦੇ ਹਾਂ,
-----------
ਸ੍ੀ (ਗਲਤ )
ਸੀ੍ (ਗਲਤ)
ਸ੍ਰੀ (ਠੀਕ)
----
ਇਹ ਵੇਖ ਕੇ ਦੱਸਿਓ ਕਿ ਕਿਵੇਂ ਇਹ  
ਠੀਕ ਲੱਗਦਾ ਹੈ ਲੀਨਕਸ/ਵਿੰਡੋ  
ਵਾਲਿਆਂ ਨੂੰ

ਧੰਨਵਾਦ ਜੀ
Aman
http://alamwalia.blogspot.com

-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to