On ੧੯-੧੦-੨੦੦੮, at ੦੭:੨੬ ਸਵੇਰੇ, Preet  
Singh wrote:

> ਦੋਸਤੋ,
>
> ਓਪਨ ਆਫਿਸ 3.0 ਤਾਂ ਰੀਲਿਜ਼ ਹੋ  
> ਗਿਆ, ਪਰ ਪੰਜਾਬੀ ਰੀਲਿਜ਼ ਨਹੀਂ  
> ਹੋ ਸਕਿਆ, ਕਿਉਂਕਿ ਇਸ ਵਾਸਤੇ  
> ਕੁਝ ਟੈਸਟਿੰਗ ਹੋ ਨਹੀਂ ਸਕੀ,
> ਹਰੇਕ ਪਲੇਟਫਾਰਮ ਲਈ ਦੋ ਟੈਸਟਰ  
> ਚਾਹੀਦੇ ਹਨ ਅੱਗੇ ਦਿੱਤੇ  
> ਡਾਊਨਲੋਡ ਉਪਲੱਬਧ ਹਨ ਲੀਨਕਸ/ 
> ਵਿੰਡੋਜ਼ ਲਈ (ਮੈਕ ਲਈ ਬਿਲਡ
> ਉਪਲੱਬਧ ਨਹੀਂ ਹੈ)।
>
> ਜੇ ਕਿਸੇ ਕੋਲ ਟਾਈਮ ਉਪਲੱਬਧ ਹੋ  
> ਸਕੇ ਤਾਂ ਦੱਸਣਾ ਤਾਂ ਕਿ  
> ਸਬੰਧਿਤ ਜਾਣਕਾਰੀ ਭੇਜੀ ਜਾ  
> ਸਕੇ!


http://wiki.services.openoffice.org/wiki/Sanity_Check_Of_L10n_Builds

ਵਿੱਚ ਦਿੱਤੇ ਮੁਤਾਬਕ 7 ਟੈਸਟ ਹਨ,  
ਜੋ ਕਿ ਰਾਇਟਰ, ਕੈਲਸ, ਇੰਪਰੈੱਸ  
ਲਈ ਕਰਨੇ ਹਨ, ਕੁੱਲ ਮਿਲਾਕ ੇ
28 ਟੈਸਟ ਕੇਸ ਹਨ (ਕੋਈ ਬਹੁਤਾ  
ਵੇਰਵਾ ਉਪਲੱਬਧ ਨਹੀਂ, ਬੱਸ  
ਜਿੰਨੀ ਰੋਜ਼ਾਨਾ ਵਰਤੋਂ ਹੁੰਦੀ  
ਹੋਵੇ)।

ਧੰਨਵਾਦ ਸਹਿਤ
ਅਮਨ

Preet Singh
Punjabi Open Source Team
http://www.satluj.com/



-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to