ਦੋਸਤੋ, ਸਤਿ ਸ੍ਰੀ ਅਕਾਲ, ਫਾਇਰਫਾਕਸ 3..1 ਬੀਟਾ 2 ਪੰਜਾਬੀ ਵਿੱਚ ਟੈਸਟਿੰਗ ਕਰਨ ਲਈ ਉਪਲੱਬਧ ਹੈ, ਜਿਸ ਵਿੱਚ ਪੰਜਾਬੀ ਦੇ ਨਵੇਂ ਕੀਤੇ ਅਨੁਵਾਦ ਨਾਲ ਨਾਲ ਮੁੱਢਲੇ ਬਦਲਾਅ ਹਨ, ਪ੍ਰਾਈਵੇਟ ਬਰਾਊਜ਼ਿੰਗ ਕਰਨੀ, ਟੈਬਾਂ ਵਿੱਚ ਸੁਧਾਰ, ਪ੍ਰਾਈਵੇਟ ਡਾਟਾ ਸਾਫ਼ ਕਰਨਾ, ਅਤੇ ਬੁੱਕਮਾਰਕਾਂ ਵਿੱਚ ਸੁਧਾਰ
ਜੇ ਹੋ ਸਕੇ ਤਾਂ ਟੈਸਟ ਕਰਨਾ ਅਤੇ ਸਮੱਸਿਆ, ਸੁਧਾਰ ਬਾਰੇ ਜਾਣਕਾਰੀ ਦੇਣੀ: ਪੰਜਾਬੀ ਵਿੰਡੋਜ਼: ਜ਼ਿੱਪ ਫਾਇਲ (ਬਿਨਾਂ ਇੰਸਟਾਲ ਕੀਤੇ ਤੋਂ ਚਲਾਉਣਾ) ftp://ftp.mozilla.org/pub/firefox/nightly/latest-mozilla-central- l10n/firefox-3.1b2pre.pa-IN.win32.zip ਵਿੰਡੋਜ਼ ਇੰਸਟਾਲਰ: ftp://ftp.mozilla.org/pub/firefox/nightly/latest-mozilla-central- l10n/firefox-3.1b2pre.pa-IN.win32.installer.exe ਲੀਨਕਸ: ftp://ftp.mozilla.org/pub/firefox/nightly/latest-mozilla-central- l10n/firefox-3.1b2pre.pa-IN.linux-i686.tar.bz2 ਮੈਕ: ftp://ftp.mozilla.org/pub/firefox/nightly/latest-mozilla-central- l10n/firefox-3.1b2pre.pa-IN.mac.dmg ਧੰਨਵਾਦ ਸਹਿਤ ਅਮਨ -- APreet Punjabi Open Source Team http://www.satluj.com/ ------------------------------------------------------------------------- This SF.Net email is sponsored by the Moblin Your Move Developer's challenge Build the coolest Linux based applications with Moblin SDK & win great prizes Grand prize is a trip for two to an Open Source event anywhere in the world http://moblin-contest.org/redirect.php?banner_id=100&url=/ _______________________________________________ Punjabi-users mailing list [email protected] https://lists.sourceforge.net/lists/listinfo/punjabi-users
