2009/2/26 A S Alam <[email protected]>
> ਸਤਿ ਸ੍ਰੀ ਅਕਾਲ ਦੋਸਤੋ,
>
> ਓਪਨਆਫਿਸ 3.1 ਰੀਲਿਜ਼ ਹੋਣ ਲਈ ਤਿਆਰ ਹੈ ਅਤੇ ਇਸ ਵਾਸਤੇ ਤੁਹਾਡੀ ਮੱਦਦ ਦੀ
> ਲੋੜ ਹੈ, ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਅਨੁਵਾਦ ਤਾਂ ਪੂਰਾ ਹੈ, ਪਰ ਫੇਰ
> ਵੀ ਜੇ ਟੈਸਟ ਨਾ ਹੋਇਆ ਅਤੇ ਨਤੀਜੇ ਜਾਂ ਸੁਝਾਅ ਨਾ ਮਿਲੇ ਤਾਂ ਓਪਨ-ਆਫਿਸ ਵ ਾਲੇ
> ਰੀਲਿਜ਼ ਨਹੀਂ ਕਰਨਗੇ:-(
> ਡਾਊਨਲੋਡ ਉਪਲੱਬਧ ਹਨ:
> ਵਿੰਡੋਜ਼: (130MB)
>
> http://ooo.services.openoffice.org/pub/OpenOffice.org/cws/upload/localization/loc35/openoffice/OOo_3.0.0_090226_Win32Intel_install_pa-
> IN.exe<http://ooo.services.openoffice.org/pub/OpenOffice.org/cws/upload/localization/loc35/openoffice/OOo_3.0.0_090226_Win32Intel_install_pa-%0AIN.exe>
>
> ਲੀਨਕਸ: (151MB)
>
> http://ooo.services.openoffice.org/pub/OpenOffice.org/cws/upload/localization/loc35/openoffice/OOo_3.0.0_090226_LinuxIntel_install_pa-
> IN.tar.gz
>
ਓਪਨ-ਆਫਿਸ ਦੀ ਇੱਕ ਮੇਲ ਬੜੇ ਨਾਟਕੀ ਢੰਗ ਨਾਲ ਮਿਲ ਗਈ ਅਤੇ ਉਮੀਦ ਹੈ ਕਿ ਇਸ
ਵਾਰੀ ਰੀਲਿਜ਼ ਹੋਣ ਤੋਂ ਰੋਕ ਨਹੀਂ ਲੱਗੇਗੀ!
ਵਿੰਡੋਜ਼, ਮੈਕ ਅਤੇ ਲੀਨਲਸ (i386/x86_64) ਦੀ ਟੈਸਟਿੰਗ ਅੱਜ ਪੂਰੀ ਹੋ ਗਈ ਹੈ:
ਵਿੰਡੋਜ਼ ਵਿੱਚ ਵਾਹਵਾ ਗੰਭੀਰ ਬੱਗ ਮਿਲਿਆ ਹੈ:
http://qa.openoffice.org/issues/show_bug.cgi?id=100392
ਬਾਕੀ ਮੈਕ ਅਤੇ ਵਿੰਡੋਜ਼ ਉੱਤੇ ਕਾਫ਼ੀ ਵਧੀਆ ਚੱਲਦਾ ਹੈ!
ਉਮੀਦ ਹੈ ਤੁਸੀਂ ਓਪਨ ਆਫਿਸ ੩.੧ ਰੀਲਿਜ਼ ਵੇਖ ਸਕੋਗੇ!
ਤੁਹਾਡੇ ਸਹਿਯੋਗ ਲਈ ਧੰਨਵਾਦ ਹੈ
--
A S Alam
ਅਮਨਪਰੀਤ ਆਲਮ
http://www.satluj.com
------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users