ਸਤਿ ਸ੍ਰੀ ਅਕਾਲ ਦੋਸਤੋ,
ਫਾਇਰਫਾਕਸ 3.5 ਆ ਗਿਆ ਪੰਜਾਬੀ ਵਿੱਚ (ਬੇਸ਼ੱਕ ਅੰਗਰੇਜ਼ੀ ਵਿੱਚ ਵੀ)।
ਜੇ ਤੁਸੀਂ ਡਾਊਨਲੋਡ ਕਰਨਾ ਚਾਹੋ ਤਾਂ
http://pa-in.www.mozilla.com/pa-IN/
ਕਰ ਸਕਦੇ ਹੋ!

ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਜੀ!


ਧੰਨਵਾਦ ਸਹਿਤ
ਆਲਮ ਅਤੇ ਪੂਰੀ ਪੰਜਾਬੀ ਟੀਮ
http://www.satluj.com

------------------------------------------------------------------------------
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to