ਸਤਿ ਸ੍ਰੀ ਅਕਾਲ ਦੋਸਤੋ, ਨਵੰਬਰ ਮਹੀਨੇ ਵਿੱਚ ਲਗਾਤਾਰ ਦੋ ਪੰਜਾਬੀ ਓਪਰੇਟਿੰਗ ਸਿਸਟਮ ਓਪਨ-ਸੂਸੇ ਅਤੇ ਫੇਡੋਰਾ ਰੀਲਿਜ਼ ਹੋਏ ਹਨ। ਦੋਵਾਂ ਵਿੱਚ ਹੀ ਪੰਜਾਬੀ ਭਾਸ਼ਾ ਅੰਤਰਰਾਸ਼ਟਰੀਕਰਨ ਅਤੇ ਅਨੁਵਾਦ ਵਜੋਂ ਉਪਲੱਬਧ ਹੈ
ਓਪਨਸੂਸੇ : ੧੧.੨ http://software.opensuse.org/112/en ਪੰਜਾਬੀ ਸਹਿਯੋਗ: ਓਪਨਸੂਸੇ ਦੀ ਡੀਵੀਡੀ ਵਿੱਚ ਪੂਰੀ ਪੰਜਾਬੀ ਸਪੋਰਟ ਉਪਲੱਬਧ ਹੈ। ਤੁਸੀਂ ਪੰਜਾਬੀ ਵਿੱਚ ਇੰਸਟਾਲੇਸ਼ਨ ਤੋਂ ਲੈ ਕੇ ਪੰਜਾਬੀ ਟਾਈਪ ਤੱਕ ਕਰ ਸਕਦੇ ਹੋ। ਓਪਨਸੂਸੇ ਵਿੱਚ ਕੇਡੀਈ ਡਿਫਾਲਟ ਡੈਸਕਟਾਪ ਬਣਾਇਆ ਗਿਆ ਹੈ। ਕੇਡੀਈ ਦਾ ੪.੩ ਵਰਜਨ ਇਸ ਵਿੱਚ ਹੈ, ਜਦ ਕਿ ਗਨੋਮ ਦਾ ੨.੨੮। ਸਕਰੀਨਸ਼ਾਟ ਵੇਖ ਸਕਦੇ ਹੋ: http://en.opensuse.org/Screenshots/11.2 ਪੂਰੀ ਜਾਣਕਾਰੀ ਲਈ ਵੇਖੋ: http://en.opensuse.org/OpenSUSE_11.2 ਡਾਊਨਲੋਡ: http://en.opensuse.org/Download ਲਾਈਵ ਸੀਡੀ: ਉਪਲੱਬਧ ਹੈ ਫੇਡੋਰਾ ੧੨: ਰੀਲਿਜ਼ ਨੋਟਿਸ : http://docs.fedoraproject.org/ ਡਿਫਾਲਟ ਗਨੋਮ ੨.੨੮, ਕੇਡੀਈ ੪.੩ ਵੀ ਉਪਲੱਬਧ ਹੈ। ਕੁਝ ਹੋਰ ਫੀਚਰਾਂ ਵਿੱਚ ਸ਼ਾਮਲ ਹਨ * ਆਟੋਮੈਟਿਕ ਬੱਗ ਰਿਪੋਰਟਿੰਗ ਟੂਲ (abrt) * ਬਲਿਊਟੁੱਥ ਲੋੜ ਸਮੇ ਪੰਜਾਬੀ ਸਹਿਯੋਗ: ਫੇਡੋਰਾ ਵਿੱਚ ਪੂਰੀ ਪੰਜਾਬੀ ਸਪੋਰਟ ਹੈ। ਤੁਸੀਂ ਇੰਸਟਾਲੇਸ਼ਨ ਤੋਂ ਲੈ ਕੇ ਪੂਰਾ ਡੈਸਕਟਾਪ ਪੰਜਾਬੀ ਵਿੱਚ ਵਰਤ ਸਕਦੇ ਹੋ, ਜੋ ਕਿ ਡੀਵੀਡੀ ਵਿੱਚ ਉਪਲੱਬਧ ਹੈ। ਡਾਊਨਲੋਡ: http://fedoraproject.org/pa/get-fedora ਲਾਈਵ ਸੀਡੀ: ਉਪਲੱਬਧ ਹੈ -- A S Alam --------- Punjabi Open Source Team http://www.satluj.com/ ------------------------------------------------------------------------------ Let Crystal Reports handle the reporting - Free Crystal Reports 2008 30-Day trial. Simplify your report design, integration and deployment - and focus on what you do best, core application coding. Discover what's new with Crystal Reports now. http://p.sf.net/sfu/bobj-july _______________________________________________ Punjabi-users mailing list [email protected] https://lists.sourceforge.net/lists/listinfo/punjabi-users
