ਸਤਿ ਸ੍ਰੀ ਅਕਾਲ ਦੋਸਤੋ,

  ਥੰਡਰਬਰਡ (Thunderbird), ਈਮੇਲ ਕਲਾਇਟ, ੩.੦ ਪੰਜਾਬੀ ਵਿੱਚ ਉਪਲੱਬਧ ਹੋ ਗਿਆ ਹੈ।
ਤੁਸੀਂ ਇਸ ਨੂੰ ਆਪਣੇ ਓਪਰੇਟਿੰਗ ਸਿਸਟਮਾਂ ਲਈ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ।
http://pa-in.www.mozillamessaging.com/pa-IN/thunderbird/

ਇਸ ਦੇ ਖਾਸ ਫੀਚਰਾਂ ਵਿੱਚ ਹਨ:
ਟੈਬਾਂ
ਵਧੀਆ ਖੋਜ
ਮੇਲ ਅਕਾਇਵ
ਸਮਾਰਟ ਫੋਲਡਰ
ਐਕਟਵਿਟੀ ਮੈਨੇਜਰ
ਸੁਧਾਰੀ ਗਈ ਐਡਰੈੱਸ ਬੁੱਕ
ਜੀਮੇਲ ਸਹਿਯੋਗ ਸੁਧਾਰਿਆ
ਪੂਰੀ ਵੇਰਵੇ ਸਮੇਤ ਜਾਣਕਾਰੀ ਲਈ ਵੇਖੋ ਰੀਲਿਜ਼ ਨੋਟਿਸ:
http://www.mozillamessaging.com/en-US/thunderbird/3.0/releasenotes/

ਵਿੰਡੋਜ਼:
http://download.mozilla.org/?product=thunderbird-3.0&os=win&lang=pa-IN
ਮੈਕ:
http://download.mozilla.org/?product=thunderbird-3.0&os=osx&lang=pa-IN
ਲੀਨਕਸ:
http://download.mozilla.org/?product=thunderbird-3.0&os=linux&lang=pa-IN

ਡਾਊਨਲੋਡ ਕਰਨ ਤੇ ਵਰਤਣ ਲਈ ਧੰਨਵਾਦ

ਆਲਮ

-- 
A S Alam
---------
Punjabi Open Source Team
http://www.satluj.com/

------------------------------------------------------------------------------
Return on Information:
Google Enterprise Search pays you back
Get the facts.
http://p.sf.net/sfu/google-dev2dev
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to