ਦੋਸਤੋ,
  ਫਾਇਰਫਾਕਸ (ਵੈੱਬ ਬਰਾਊਜ਼ਰ) ਅਤੇ ਥੰਡਰਬਰਡ (ਈਮੇਲ ਕਲਾਇਟ) ਨਾਲੋਂ ਨਾਲ
ਹੀ ਰੀਲਿਜ਼ ਹੋ ਗਏ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਪੰਜਾਬੀ
ਵਿੱਚ ਉਪਲੱਬਧ ਹੋ ਰਹੇ ਹਨ...

ਫਾਇਰਫਾਕਸ 3.6 ਲਈ ਲਿੰਕ ਵੇਖੋ:
http://www.mozilla.com/pa-IN/
*) Awesome Bar
*) One-Click Bookmarking
*) Super Speed
*) Private Browsing
*) Session Restore

ReleaseNotes: http://www.mozilla.com/en-US/firefox/3.6/releasenotes/

ਥੰਡਰਬਰਡ 3 ਲਈ ਲਿੰਕ ਵੇਖੋ:
http://pa-in.www.mozillamessaging.com/pa-IN/thunderbird/

ਫੀਚਰ:
*) ਟੈਬ ਅਤੇ ਖੋਜ
*) ਸੁਨੇਹਾ ਅਕਾਇਵ
*) ਥੰਡਰਬਰਡ ਦਿੱਖ & ਰੂਪ
*) ਐਡ-ਆਨ ਮੈਨੇਜਰ
*) ਸਮਾਰਟ ਫੋਲਡਰ
*) ਮੇਲ ਅਕਾਊਂਟ ਸੈਟਅੱਪ ਸਹਾਇਕ
*) ਇੱਕ-ਕਲਿੱਕ ਐਡਰੈੱਸ ਬੁੱਕ
*) ਅਟੈਚਮੈਂਟ ਯਾਦ
*) ਸਰਗਰਮੀ ਮੈਨੇਜਰ
*) ਜੰਕ ਮੇਲ ਦਾ ਸਫ਼ਾਇਆ
*) ਫਿਸ਼ਿੰਗ ਸੁਰੱਖਿਆ
*)ਆਟੋਮੈਟਿਕ ਅੱਪਡੇਟ

ਪੂਰੇ ਫੀਚਰ ਵੇਖੋ:
http://pa-in.www.mozillamessaging.com/pa-IN/thunderbird/features/


ਪੰਜਾਬੀ ਨੂੰ ਵਰਤਣ ਲਈ ਧੰਨਵਾਦ, ਕਿਸੇ ਵੀ ਸੁਝਾਅ, ਸ਼ਿਕਾਇਤ ਜਾਂ ਸਮੱਸਿਆ ਲਈ
ਦੱਸਣਾ...

ਧੰਨਵਾਦ ਸਹਿਤ

-- 
A S Alam
---------
Punjabi Open Source Team
http://www.satluj.com/

------------------------------------------------------------------------------
Throughout its 18-year history, RSA Conference consistently attracts the
world's best and brightest in the field, creating opportunities for Conference
attendees to learn about information security's most important issues through
interactions with peers, luminaries and emerging and established companies.
http://p.sf.net/sfu/rsaconf-dev2dev
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to