ਸਤਿ ਸ੍ਰੀ ਅਕਾਲ ਦੋਸਤੋ,
ਗੂਗਲ ਕਰੋਮ (chrome) ਲਗਭਗ ੭ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਹੈ, ਇਹ ਓਪਨ ਸੋਰਸ ਹੋਣ
ਕਰਕੇ ਪੰਜਾਬੀ ਨੂੰ ਇਸ ਵਿੱਚ ਸ਼ਾਮਲ ਕਰਵਾਉਣ ਕੋਈ ਔਖਾ ਹੋਣਾ ਤਾਂ ਨਹੀਂ ਚਾਹੀਦਾ, ਪਰ ਸ਼ਾਇਦ ਕੁਝ
ਵੋਟਾਂ ਜਾਂ ਗੂਗਲ ਨੂੰ ਹਲੂਣਾ (poke) ਦੇਣਾ ਪਵੇਗਾ।
ਜਾਰੀ ਵਿਚਾਰ-ਵਟਾਂਦਰਾ ਹੈ:
http://satluj.com/node/53

ਕਰੋਮ ਪਰੋਜੈਕਟ ਲਈ ਬੱਗ ਹੈ:
ਪੰਜਾਬੀ ਦੇ ਅਨੁਵਾਦ ਦਾ ਕੰਮ ਲਗਭਗ ਖ਼ਤਮ ਕਰ ਦਿੱਤਾ ਹੈ, ਪਰ ਇਸ ਦਾ
ਪਰੋਜੈਕਟ 'ਚ ਸ਼ਾਮਲ ਹੋਣਾ ਪੱਕਾ ਨਹੀਂ ਹੈ।

http://code.google.com/p/chromium/issues/detail?id=41900
ਜੇ ਤੁਸੀਂ ਪੰਜਾਬੀ ਦੀ ਹਾਲਤ ਬਾਰੇ ਕਰੋਮ ਬਰਾਊਜ਼ਰ ਨੂੰ ਵੇਖਣਾ ਚਾਹੁੰਦੇ ਹੋ ਤਾਂ ਟਰੈਕ ਕਰ
ਸਕਦੇ ਹੋ ਉੱਤੇ ਦਿੱਤੇ ਹੋਏ ਬੱਗ 'ਚ।



ਧੰਨਵਾਦ ਸਹਿਤ
ਆਲਮ
-- 
A S Alam
---------
Punjabi Open Source Team
http://www.satluj.com/

------------------------------------------------------------------------------
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to