ਸਤਿ ਸ੍ਰੀ ਅਕਾਲ ਦੋਸਤੋ, ਥੰਡਰਬਰਡ ਅੰਤਰ-ਪਲੇਟਫਾਰਮ ਈਮੇਲ ਕਲਾਇਟ ੩.੧ ਦਾ ਟੈਸਟ ਵਰਜਨ ਉਪਲੱਬਧ ਹੈ, ਇਸ ਨੂੰ http://www.mozillamessaging.com/en-US/thunderbird/early_releases/downloads/ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ, ਜੋ ਕਿ ਵਿੰਡੋਜ਼/ਲੀਨਕਸ/ਮੈਕ ਲਈ ਉਪਲੱਬਧ ਹੈ: ਨਵੇਂ ਜੋੜੇ ਗਏ ਫੀਚਰਾਂ 'ਚ ਹਨ: * ਨਵੀਂ ਤੁਰੰਤ ਫਿਲਟਰ ਟੂਲਬਾਰ * ਨਵਾਂ ਮਾਈਗਰੇਸ਼ਨ ਸਹਾਇਕ * ਸੰਭਾਲੀਆਂ ਫਾਇਲ ਮੈਨੇਜਰ * ਥੰਡਰਬਰਡ ੨ ਤੋਂ ਅੱਪਗਰੇਡ ਰਾਹੀਂ ਕੀਤੇ ਗਏ ਕਈ ਸੁਧਾਰ * ਇੰਟਰਫੇਸ 'ਚ ਕਈ ਡਿਜ਼ਾਇਨ ਸੁਧਾਰ ਤੇ ਸੋਧਾਂ * ਸਥਿਰਤਾ, ਮੈਮੋਰੀ ਤੇ ਪਾਸਵਰਡ ਹੈਡਲਿੰਗ ਲਈ ਕੀਤੇ ਗਏ ਸੁਧਾਰ
ਹੋਰ ਜਾਣਕਾਰੀ ਲਈ ਰੀਲਿਜ਼ ਨੋਟਿਸ ਵੇਖ ਸਕਦੇ ਹੋ: http://www.mozillamessaging.com/en-US/thunderbird/3.1rc2/releasenotes/ ਧੰਨਵਾਦ ਸਹਿਤ ਆਲਮ -- A S Alam --------- Punjabi Open Source Team http://www.satluj.com/ ------------------------------------------------------------------------------ ThinkGeek and WIRED's GeekDad team up for the Ultimate GeekDad Father's Day Giveaway. ONE MASSIVE PRIZE to the lucky parental unit. See the prize list and enter to win: http://p.sf.net/sfu/thinkgeek-promo _______________________________________________ Punjabi-users mailing list [email protected] https://lists.sourceforge.net/lists/listinfo/punjabi-users
