ਸਤਿ ਸ੍ਰੀ ਅਕਾਲ ਦੋਸਤੋ, ਵਿੰਡੋਜ਼ 7 ਆਖਰ ਪੰਜਾਬੀ 'ਚ ਉਪਲੱਬਧ ਹੋ ਗਈ ਹੈ, ਤੁਸੀਂ ਇਸ ਲਈ ਲੋੜੀਦਾ ਪੰਜਾਬੀ ਪੈਕ ਡਾਊਨਲੋਡ ਕਰ ਸਕਦੇ ਹੋ ਇੱਥੋ:
http://windows.microsoft.com/en-IN/windows/downloads/languages ਡਾਊਨਲੋਡ ਕਰਨ ਬਾਅਦ ਦੋ ਵਾਰ ਕਲਿੱਕ ਕਰਕੇ ਚਲਾਉਣਾ ਹੈ, ਅਤੇ ਲਾਗ ਆਉਟ ਕਰਨ ਬਾਅਦ ਵਿੰਡੋਜ਼ ਪੰਜਾਬੀ 'ਚ ਚੱਲੇਗੀ, ਪਰ ਬਹੁਤ ਕੁਝ ਅਨੁਵਾਦ ਨਹੀਂ ਹੋਇਆ ਹੈ। ਜੋ ਹੋਇਆ ਹੈ, ਉਸ ਦੀ ਵਰਤੋਂ ਕਰਨੀ ਥੋੜੀ ਔਖੀ ਜਿਹੀ ਲੱਗੀ ਮੈਨੂੰ (ਇਹ ਆਪੋ-ਆਪਣੇ ਵਿਚਾਰ ਹੋ ਸਕਦੇ ਹਨ)। ਪਰ ਆਖਰ ਵਿੰਡੋਜ਼ ਪੰਜਾਬੀ 'ਚ ਮਿਲੀ, ਨਿੱਜੀ ਵਿਚਾਰਾਂ ਲਈ ਮੇਰਾ ਬਲੌਗ ਵੇਖ ਸਕਦੇ ਹੋ: http://alamwalia.blogspot.com/2010/09/windows-7.html ਧੰਨਵਾਦ ਸਹਿਤ -- A S Alam --------- Punjabi Open Source Team http://www.satluj.com/ ------------------------------------------------------------------------------ Start uncovering the many advantages of virtual appliances and start using them to simplify application deployment and accelerate your shift to cloud computing. http://p.sf.net/sfu/novell-sfdev2dev _______________________________________________ Punjabi-users mailing list [email protected] https://lists.sourceforge.net/lists/listinfo/punjabi-users
