ਪੰਜਾਬੀ ਦੀ ਇੱਕ ਆਨਲਾਈਨ ਡਿਕਸ਼ਨਰੀ ਮਿਲੀ ਹੈ, ਜੋ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਸ਼ਬਦ ਲੱਭੇ ਜਾ ਸਕਦੇ ਹਨ।
ਸਤਿ ਸ੍ਰੀ ਅਕਾਲ ਦੋਸਤੋ, ਇੱਕ ਪੰਜਾਬੀ ਦੀ ਡਿਕਸ਼ਨਰੀ ਲਈ ਸਾਈਟ ਮਿਲੀ ਹੈ (ਹੋਰ) http://www.dictionary.tamilcube.com/punjabi-dictionary.aspx ਦਾਅਵਾ ਹੈ ਸਾਇਟ ਦਾ "Punjabi dictionary has already reached 80,000 " ਯੂਨੀਕੋਡ ਪੰਜਾਬੀ ਲਈ ਕੰਮ ਕਰਦੀ ਹੈ, ਅਤੇ ਇਸ ਸਾਈਟ ਤੋਂ ਭਾਰਤ ਦੀਆਂ ਕਈ ਭਾਸ਼ਾਵਾਂ ਲਈ ਸਹਿਯੋਗ ਉਪਲੱਬਧ। ਕੁਝ ਹੋਰ ਸਰੋਤਾਂ ਵਿੱਚ: http://www.tamilcube.com/translate/punjabi.aspx -- A S Alam --------- ------------------------------------------------------------------------------ Enable your software for Intel(R) Active Management Technology to meet the growing manageability and security demands of your customers. Businesses are taking advantage of Intel(R) vPro (TM) technology - will your software be a part of the solution? Download the Intel(R) Manageability Checker today! http://p.sf.net/sfu/intel-dev2devmar _______________________________________________ Punjabi-users mailing list [email protected] https://lists.sourceforge.net/lists/listinfo/punjabi-users
