ਦੋਸਤੋ ਗਨੋਮ (Gnome) ੩.੦ ਆ ਗਿਆ ਹੈ, ਜਿਸ ਵਿੱਚ ਪੰਜਾਬੀ ਲਈ ਪੂਰਨ ਸਹਿਯੋਗ ਹੈ। ਗਨੋਮ ੩.੦ ਯੂਨੈਕਸ (ਅਤੇ ਲੀਨਕਸ) ਡਿਸਟਰੀਬਿਊਸ਼ਨ ਲਈ ਡੈਸਕਟਾਪ ਹੈ, ਜਿਸ ਵਿੱਚ ਢੇਰ ਸਾਰੀਆਂ ਐਪਲੀਕੇਸ਼ਨ ਉਪਲੱਬਧ ਹਨ। ਤੁਸੀਂ ਇਸ ਦੀ ਝਲਕ ਫੋਟੋ ਅਤੇ ਵਿਡੀਓ ਰਾਹੀ ਵੀ ਵੇਖ ਸਕਦੇ ਹੋ ਅਤੇ ਲਾਈਵ ਈਮੇਜ਼ ਡਾਊਨਲੋਡ ਕਰਕੇ ਕੰਪਿਊਟਰ ਉੱਤੇ ਚਲਾ ਕੇ ਵੀ ਵੇਖ ਸਕਦੇ ਹੋ।
ਰੀਲਿਜ਼ ਨੋਟਿਸ ਗਨੋਮ ੩.੦ ਬਾਰੇ: http://library.gnome.org/misc/release-notes/3.0/index.html.pa ਖਾਸ ਫੀਚਰ ਗਨੋਮ ਸ਼ੈੱਲ (ਨਵਾਂ ਡੈਸਕਟਾਪ ਇੰਟਰਫੇਸ), ਇਨ-ਲਾਈਨ ਸੁਨੇਹੇ ਅਤੇ ਗੱਲਬਾਤ ਈਮੇਜ਼ ਡਾਊਨਲੋਡ ਕਰੋ ਅਤੇ ਵਰਤ ਕੇ ਵੇਖੋ: ਓਪਨਸੂਸੇ ਅਤੇ ਫੇਡੋਰਾ ਦੋਵੇਂ ਈਮੇਜ਼ ਉਪਲੱਬਧ ਹਨ: http://www.gnome.org/getting-gnome/ ਧੰਨਵਾਦ ਸਹਿਤ ਆਲਮ -- A S Alam --------- Punjabi Open Source Team http://www.satluj.com/ ------------------------------------------------------------------------------ Xperia(TM) PLAY It's a major breakthrough. An authentic gaming smartphone on the nation's most reliable network. And it wants your games. http://p.sf.net/sfu/verizon-sfdev _______________________________________________ Punjabi-users mailing list [email protected] https://lists.sourceforge.net/lists/listinfo/punjabi-users
