ਫੇਡੋਰਾ 15 (fedora) ਰੀਲਿਜ਼ ਹੋ ਗਿਆ ਹੈ, ਤੁਸੀਂ ਇਸ ਨੂੰ
http://fedoraproject.org/pa/get-fedora
ਰਾਹੀਂ ਡਾਊਨਲੋਡ ਕਰ ਸਕਦੇ ਹੋ।
ਨਵੇਂ ਫੀਚਰਾਂ ਵਿੱਚ ਗਨੋਮ 3, ਜਿਸ ਵਿੱਚ ਗਨੋਮ ਸ਼ੈਲ ਹੈ,
ਦਿੱਤਾ ਗਿਆ ਹੈ।

ਹਮੇਸ਼ਾਂ ਦੀ ਤਰ੍ਹਾਂ ਲਾਈਵ ਈਮੇਜ਼ ਉਪਲੱਬਧ ਹੈ, ਜਿਸ ਨੂੰ ਤੁਸੀਂ ਆਪਣੇ
ਕੰਪਿਊਟਰ ਉੱਤੇ ਬਿਨਾਂ ਇੰਸਟਾਲ ਕੀਤੇ ਵੀ ਵਰਤ ਸਕਦੇ ਹੋ।

ਪੰਜਾਬੀ ਵੀ ਪੂਰੀ ਤਰ੍ਹਾਂ ਸਹਾਇਕ ਭਾਸ਼ਾ ਹੈ।

ਪੰਜਾਬੀ ਵਾਸਤੇ ਕਿਸੇ ਵੀ ਸੁਝਾਅ/ਸਮੱਸਿਆ ਦੇ ਦੱਸਣਾ ਨਾ ਭੁੱਲਣਾ

ਧੰਨਵਾਦ ਸਹਿਤ
ਆਲਮ
-- 
A S Alam
---------
Punjabi Open Source Team
http://www.satluj.com/

------------------------------------------------------------------------------
vRanger cuts backup time in half-while increasing security.
With the market-leading solution for virtual backup and recovery, 
you get blazing-fast, flexible, and affordable data protection.
Download your free trial now. 
http://p.sf.net/sfu/quest-d2dcopy1
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to