ਦੋਸਤੋ ਉਬਤੂੰ ੧੨.੦੪ ਰੀਲਿਜ਼ ਹੋਣ ਵਾਲਾ ਹੈ, ਇਸ ਵਾਸਤੇ ਅਨੁਵਾਦ ਕਰਨ ਦੀ ਲੋੜ ਹੈ। ਤੁਸੀਂ ਇਹ ਮੱਦਦ https://translations.launchpad.net/ubuntu/precise/+lang/pa ਰਾਹੀਂ ਕਰ ਸਕਦੇ ਹੋ। ਤੁਹਾਡੇ ਕੋਲ ਲਾਂਚਪੈਡ ਖਾਤਾ ਚਾਹੀਦਾ ਹੈ ਅਤੇ ਫੇਰ ਤੁਸੀਂ ਅਨੁਵਾਦ ਕਰ ਸਕਦੇ ਹੋ। ਜੇ ਕੋਈ ਮੱਦਦ ਦੀ ਲੋੜ ਹੋਵੇ ਤਾਂ ਦੱਸਣਾ।
ਧੰਨਵਾਦ ਸਹਿਤ ਆਲਮ ------------------------------------------------------------------------------ For Developers, A Lot Can Happen In A Second. Boundary is the first to Know...and Tell You. Monitor Your Applications in Ultra-Fine Resolution. Try it FREE! http://p.sf.net/sfu/Boundary-d2dvs2 _______________________________________________ Punjabi-users mailing list [email protected] https://lists.sourceforge.net/lists/listinfo/punjabi-users
