ਕਿਰਪਾ ਕਰਕੇ ਆਪਣੇ ਬਾਰੇ ਕੁਝ ਜਾਣਕਾਰੀ ਦੇਣ ਦੀ ਖੇਚਲ ਕਰੋਗੇ (ਜੇ ਪੰਜਾਬੀ ਵਿੱਚ ਲਿਖ
> ਦੇਵੋਗੇ ਤਾਂ ਚੰਗਾ ਰਹੇਗਾ)। ਇਸ ਨਾਲ ਪੰਜਾਬੀ ਗਰੁੱਪ ਵਿੱਚ ਕੰਮ ਵੰਡਣ ਸੌਖ ਰਹੂਗੀ।
>
ਵਾਹੇ ਗੁਰੂ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ ।
ਸਭ ਤੋਂ ਪੇਹਲਾ ਮੈਨੂ ਐਡ ਕਰਨ ਲਈ ਧਨਵਾਦ ।
ਮੇਰਾ ਨਾਮ ਅਰਸ਼ਪਰੀਤ ਸਿੰਘ ਹੈ ਮੈਂ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਲੁਧਿਆਣਾ ਤੋਂ
Btech(IT) ਕੀਤੀ ਹੈ।
ਹੁਣ ਮੈਂ ਆਪਣਾ ਫੈਮਿਲੀ business ਕਰ ਰਿਹਾ ਹਾਂ ਅਤੇ ਪਾਰਟ ਟਾਈਮ ਜੋਬ ਵੀ ਕਰ ਰਿਹਾ ਹਾਂ।
ਮੇਰਾ ਕੰਪਿਊਟਰ ਅਤੇ ਸੋਫਟਵੇਅਰ ਵਿਚ ਬਹੁਤ ਇੰਟਰਸਟ ਹੈ।
ਮੈਂ ਓਪਨ ਸੋਰਸ ਸੋਫਟਵੇਅਰਟ ਟੇਕਨਾਲੋਜੀ ਅਤੇ ਆਈਡਿਓਲੋਜੀ ਤੋਂ ਬਹੁਤ ਪਰਭਾਵਿਤ ਹਾਂ।
ਮੈਂ ਟਕਸਮੈਥ ਅਤੇ ਟਕਸਪੈਂਟ ਲਈ ਪੰਜਾਬੀ ਟਰਾਸਲੇਸਣ ਕੀਤੀ ਹੈ।
ਮੈਂ ਉਬੁਨਤੁ,ਵਰਡਪਰੇੱਸ,ਫੇਡੋਰਾ ਲਈ ਟਰਾਸਲੇਸਣ ਕਰਨ ਦਾ ਚਾਹਵਾਨ ਹਾਂ।
ਕਿਰਪਾ ਕਰਕੇ ਮੈਨੂ ਸਾਰੇ ਪਰੋਜੇਕਟਸ ਜਿੰਨਾ ਲਈ ਇਹ ਗਰੋਪ ਟਰਾਸਲੇਸਣ ਦਾ ਕੰਮ ਕਰਦਾ ਹੈ
ਉਸਦੇ ਲਿੰਕ ਵੀ ਦੇ ਦਿਓ।
--
Thanks
Arshpreet singh
http://arshpreetsingh.wordpress.com/
------------------------------------------------------------------------------
Learn the latest--Visual Studio 2012, SharePoint 2013, SQL 2012, more!
Discover the easy way to master current and previous Microsoft technologies
and advance your career. Get an incredible 1,500+ hours of step-by-step
tutorial videos with LearnDevNow. Subscribe today and save!
http://pubads.g.doubleclick.net/gampad/clk?id=58040911&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users