On ਬੁੱਧਵਾਰ 13 ਨਵੰਬਰ 2013 01:06 ਸਵੇਰੇ, Amandeep Singh wrote: > ਸਤਿ ਸ਼੍ਰੀ ਅਕਾਲ ਜੀ, > ਮੈਨੂੰ ਪੰਜਾਬੀ ਲਿਖਣ ਲੱਗਿਆਂ ਕੁੱਝ ਫੌਂਟ ਮੁਸ਼ਕਿਲਾਂ ਆਈਆਂ ਹਨ ਤੇ ਮੈਂ ਇਸ ਬਾਰੇ ਅਮਨ ਆਲਮ > ਬਾਈ ਜੀ ਨਾਲ ਗੱਲ > ਬਾਤ ਵੀ ਕੀਤੀ ਹੇਠਾਂ ਉਸ ਗੱਲਬਾਤ ਨੂੰ ਨੱਥੀ ਕਰ ਰਿਹਾਂ:
ਫੋਂਟ ਵਿਚਲੀ ਸਮੱਸਿਆਵਾਂ ਲਈ ਬੱਗ ਫਾਇਲ ਕਰਨਾ ਪਵੇਗਾ। ਇਹ ਕਰਦੇ ਆਂ, ਜੇ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ > > ਇਸ ਦੇ ਨਾਲ ਨਾਲ ਇੰਨਸਕ੍ਰਿਪਟ ਕੀਅ-ਬੋਰਡ ਵਿੱਚ ਪੰਜਾਬੀ ਵਿੱਚ ਲਿਖਦੇ ਸਮੇਂ ਆੰਗਰੇਜੀ ਦੇ > ਸੰਕੇਤ ਜਿਵੇਂ ਕਿ > ਕੌਲਨ ( : ), ਸੈਮੀ-ਕੌਲਨ ( ; ) ਪੁੱਠੇ ਕੌਮੇ ( " ) ( ' ) ਪਾਉਣ ਲੱਗਿਆਂ ਵੀ ਮੁਸ਼ਕਿਲ > ਆਉਂਦੀ ਹੈ। > ਕਿਰਪਾ ਕਰ ਕੇ ਕੋਈ ਹੱਲ ਕੀਤਾ ਜਾਵੇ ਜੀ। ਇਨਸਕ੍ਰਿਪਟ ਵਿੱਚ ਬਦਲਾਅ ਤਾਂ ਸੰਭਵ ਨਹੀਂ ਹੈ, ਪਰ ਜੇ ਤੁਸੀਂ ਚਾਹੋ ਤਾਂ ਜੇਹਲਮ ਲੇਆਉਟ ਟਰਾਈ ਕਰਕੇ ਵੇਖ ਸਕਦੇ ਹੋ, ਮੈਂ ਵਰਤਦਾ ਹੈ, ਮੇਰਾ ਖਿਆਲ ਕੰਗ ਵੀ ਵਰਤਦਾ ਹੈ, ਉਸ ਵਿੱਚ ਜੇ ਕੋਈ ਸੁਝਾਅ ਹੋਵੇ ਤਾਂ ਦੱਸ ਸਕਦੇ ਹੋ। ਇਹ ਇਨਸਕ੍ਰਿਪਟ ਤੋਂ ਥੋੜਾ ਜੁਦਾ ਹੈ, ਪਰ ਬਹੁਤਾ ਇਸਵਰਗਾ ਹੀ ਹੈ। ਲੇਆਉਟ ਹੈ ਵੇਖਣ ਲਈ: http://fedoraproject.org/wiki/I18N/Indic/PunjabiKeyboardLayouts#Jhelum_Keyboard_Layout ਵਿੰਡੋ/ਮੈਕ ਸਭ ਲਈ ਹੈ। ਧੰਨਵਾਦ -- A S Alam ------------------------------------------------------------------------------ Shape the Mobile Experience: Free Subscription Software experts and developers: Be at the forefront of tech innovation. Intel(R) Software Adrenaline delivers strategic insight and game-changing conversations that shape the rapidly evolving mobile landscape. Sign up now. http://pubads.g.doubleclick.net/gampad/clk?id=63431311&iu=/4140/ostg.clktrk _______________________________________________ Punjabi-users mailing list [email protected] https://lists.sourceforge.net/lists/listinfo/punjabi-users
