ਸਤਿ ਸ੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਵਿਕੀਮੀਡੀਆ ਵਿਕੀਮੀਟ ਇੰਡੀਆ 2021, 19 ਤੋਂ 21
ਫਰਵਰੀ 2021 (ਸ਼ੁੱਕਰਵਾਰ ਤੋਂ ਐਤਵਾਰ) ਤੱਕ ਹੋਵੇਗੀ। ਹੇਠਾਂ ਕੁਝ ਮਹੱਤਵਪੂਰਣ ਜਾਣਕਾਰੀ
ਦਿੱਤੀ ਗਈ ਹੈ:
* ਪ੍ਰੋਗਰਾਮ ਦੀ ਇੱਕ ਆਰਜ਼ੀ ਸਮਾਂ-ਸੂਚੀ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਤੁਸੀਂ ਇਸਨੂੰ ਇੱਥੇ
ਵੇਖ ਸਕਦੇ ਹੋ:
https://meta.wikimedia.org/wiki/Wikimedia_Wikimeet_India_2021/Program

ਵੱਖ-ਵੱਖ ਵਿਸ਼ਿਆਂ 'ਤੇ ਸੈਸ਼ਨ ਹਨ ਜਿਵੇਂ ਵਿਕੀਮੀਡੀਆ ਰਣਨੀਤੀ, ਵਿਕਾਸ, ਤਕਨੀਕੀ ਆਦਿ।
* ਪ੍ਰੋਗਰਾਮ Zoom ਤੇ ਹੋਵੇਗਾ ਅਤੇ ਸੈਸ਼ਨਾਂ ਨੂੰ ਰਿਕਾਰਡ ਕੀਤਾ ਜਾਵੇਗਾ।
* ਜੇ ਤੁਸੀਂ ਅਜੇ ਤਕ ਭਾਗੀਦਾਰ ਵਜੋਂ ਰਜਿਸਟਰਡ ਨਹੀਂ ਹੋਏ ਹੋ, ਤਾਂ ਕਿਰਪਾ ਕਰਕੇ ਸੱਦਾ
ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕਰੋ, ਰਜਿਸਟਰ ਹੋਣ ਦੀ ਆਖਰੀ ਤਾਰੀਖ 16 ਫਰਵਰੀ
2021 ਹੈ ਜੀ।
* ਕਿਰਪਾ ਕਰਕੇ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਜੋ ਸੈਸ਼ਨਾਂ ਵਿੱਚ ਸ਼ਾਮਲ
ਹੋਣਾ ਪਸੰਦ ਕਰ ਸਕਦੇ ਹਨ।


*ਧੰਨਵਾਦ*
*ਸਤਪਾਲ ਸਿੰਘ*

*ਪੰਜਾਬੀ ਵਿਕੀਮੀਡੀਅਨਜ਼*
_______________________________________________
Wikimedia-PA mailing list
[email protected]
https://lists.wikimedia.org/mailman/listinfo/wikimedia-pa

Reply via email to