ਸਤਿ ਸ੍ਰੀ ਅਕਾਲ,

ਪੰਜਾਬੀ ਭਾਈਚਾਰੇ ਦੀ ਮਾਰਚ ਮਹੀਨੇ ਦੀ ਮੀਟਿੰਗ ਹੁਣ 27 ਤਰੀਕ ਦੀ ਬਜਾਏ *28 ਮਾਰਚ*,
*ਐਤਵਾਰ* ਕਰ ਦਿੱਤੀ ਗਈ ਹੈ। ਕਿਉਂਕਿ 27 ਮਾਰਚ ਨੂੰ Small Wiki Toolkits Workshop ਵੀ
ਹੈ। ਸੋ, ਕਿਰਪਾ ਕਰਕੇ 28 ਤਰੀਕ ਨੂੰ 3 ਤੋਂ 4 ਵਜੇ ਮੀਟਿੰਗ ਵਿਚ ਜਰੂਰ ਸ਼ਮੂਲੀਅਤ ਕਰੋ ਜੀ।
ਵਧੇਰੇ ਜਾਣਕਾਰੀ ਲਈ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਤੁਸੀਂ ਚਰਚਾ ਵੇਖ ਸਕਦੇ ਹੋ।


https://pa.wikipedia.org/wiki/ਵਿਕੀਪੀਡੀਆ:ਸੱਥ#ਮਾਰਚ_ਮਹੀਨੇ_ਦੀ_ਮਹੀਨਾਵਾਰ_ਮੀਟਿੰਗ_ਬਾਰੇ_ਸੁਨੇਹਾ



*ਧੰਨਵਾਦ,*

*ਸਤਪਾਲ*

*ਪੰਜਾਬੀ ਵਿਕੀਮੀਡੀਅਨਜ਼*
_______________________________________________
Wikimedia-PA mailing list
[email protected]
https://lists.wikimedia.org/mailman/listinfo/wikimedia-pa

Reply via email to