ਸਤਸ੍ਰੀਅਕਾਲ ji, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ CIS-A2K ਪੰਜਾਬੀ ਭਾਈਚਾਰੇ ਲਈ ਇੱਕ ਇਵੈਂਟ ਪਲਾਨ ਕਰ ਰਿਹਾ ਹੈ ਜਿਸ ਦੀ ਇੱਛਾ ਖੁਦ ਭਾਈਚਾਰੇ ਬਾਰੇ ਜਤਾਈ ਗਈ ਸੀ। ਇਹ ਇਵੈਂਟ ਅਗਲੇ ਮਹੀਨੇ ਦੀ 13 ਤੋਂ 15 ਤਾਰੀਖ਼ ਤੱਕ ਆਯੋਜਿਤ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ CIS-A2K ਭਾਈਚਾਰੇ ਦੀਆਂ ਲੋੜਾਂ ਨੂੰ ਜਾਨਣਾ ਚਾਹੁੰਦਾ ਹੈ ਤਾਂ ਜੋ ਉਸੇ ਮੁਤਾਬਕ ਇਵੈਂਟ ਦੀ ਤਿਆਰੀ ਕੀਤੀ ਜਾ ਸਕੇ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ https://docs.google.com/forms/d/e/1FAIpQLSdm4v9fs5PHuum-Njj5jzF1ejaBYTZCvpi850Ltmeix_Ib6JA/viewform 'ਤੇ ਜਾਕੇ ਫਾਰਮ ਨੂੰ ਭਰਨ ਦੀ ਕਿਰਪਾਲਤਾ ਕਰੋ ਤਾਂ ਜੋ ਅਸੀਂ (CIS-A2K) ਅਗਲੀ ਕਾਰਵਾਈ ਕਰ ਸਕੀਏ। ਇਸ ਫਾਰਮ ਨੂੰ ਭਰਨ ਦੀ ਆਖਿਰੀ ਤਾਰੀਖ 5 ਮਈ ਹੈ। ਜੇਕਰ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਤਾਂ ਮੈਨੂੰ ਸੰਪਰਕ ਕਰ ਸਕਦੇ ਹੋ।
ਧੰਨਵਾਦ Nitesh (CIS-A2K)
_______________________________________________ Wikimedia-PA mailing list -- [email protected] To unsubscribe send an email to [email protected]
