ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਆਪਣੀ ਇਸ ਬਾਰੇ ਭਾਈਚਾਰਕ ਬੈਠਕਾਂ ਵਿਚ ਗੱਲ ਹੋ ਚੁੱਕੀ ਹੈ ਕਿ ਅਸੀਂ ਹੁਣ ਕੁਝ ਨਵੀਂਆਂ ਗਤੀ ਵਿਧੀਆਂ ਵੀ ਸ਼ੁਰੂ ਕਰੀਏ ਜਾਂ ਨਵੇਂ ਪ੍ਰਾਜੈਕਟਾਂ ਤੇ ਜਾਣਕਾਰੀਆਂ ਨੂੰ ਜਾਨਣ ਦਾ ਯਤਨ ਕਰੀਏ। ਇਸ ਆਸ ਨਾਲ ਪੰਜਾਬੀ ਵਿਕੀਮੀਡੀਅਨਸ ਵਿਸ਼ੇਸ਼ ਲੈਕਚਰ ਲੜੀ ਨਾਂ ਦਾ ਇੱਕ ਉੱਦਮ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਵਿਕੀਮੀਡੀਆ ਕਾਮਨਜ਼ ਅਤੇ ਉਸ ਉੱਪਰ ਪ੍ਰਚੱਲਿਤ ਲਾਈਸੰਸਾਂ ਨੂੰ ਜਾਣੀਏ। ਇਸ ਪਹਿਲੇ ਲੈਕਚਰ ਦੇ ਬੁਲਾਰੇ ਸੱਤਦੀਪ ਗਿੱਲ ਜੀ ਹੋਣਗੇ ਜੋ ਭਾਈਚਾਰੇ ਦੇ ਤਜਰਬੇਕਾਰ ਵਰਤੋਂਕਾਰ ਤਾਂ ਹਨ ਹੀ ਪਰ ਨਾਲ ਹੀ ਇਸ ਵੇਲੇ ਵਿਕੀਮੀਡੀਆ ਫਾਉਡੇਸ਼ਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਲੈਕਚਰ ਦਾ ਦਿਨ ਤੇ ਸਮਾਂ 23 ਜਨਵਰੀ ਸ਼ਾਮ 6 ਵਜੇ ਹੈ। ਲਿੰਕ ਹੇਠਾਂ ਸਾਂਝਾ ਕਰ ਰਿਹਾ ਹਾਂ। ਆਪ ਸਭ ਜੀ ਨੂੰ ਪਹੁੰਚਣ ਦਾ ਸੱਦਾ ਹੈ।
Wikimedia Commons and Creative Licenses Monday, January 23 · 6:00 – 7:00pm Google Meet joining info Video call link: https://meet.google.com/qbv-ukvf-cea ਧੰਨਵਾਦ ਸਹਿਤ Gaurav Jhammat Contact Person. Punjabi Wikimedians
_______________________________________________ Wikimedia-PA mailing list -- [email protected] To unsubscribe send an email to [email protected]
