ਸਤਿ ਸ੍ਰੀ ਅਕਾਲ

ਦੋਸਤੋ ਅੱਜ ਆਪਾਂ 27 ਫਰਵਰੀ ਨੂੰ 8 ਤੋਂ 9 ਵਜੇ ਹੈਂਗਆਊਟਸ ਤੇ ਗੱਲਬਾਤ ਕਰਾਂਗੇ। ਇਹ
ਮਹੀਨਾਵਾਰ ਗੱਲਬਾਤ ਦਾ ਹੀ ਸਿਲਸਿਲਾ ਹੈ, ਆਪਣੀ ਪਿਛਲੀ ਆਨਲਾਈਨ ਮੀਟਿੰਗ ਵੀ 27 ਜਨਵਰੀ ਨੂੰ
ਹੀ ਹੋਈ ਸੀ। ਫਰਵਰੀ ਮਹੀਨੇ ਦੀ ਮੀਟਿੰਗ ਵੀ 27 ਤਰੀਕ ਨੂੰ ਹੀ ਕਰ ਰਹੇ ਹਾਂ। ਇਸ ਗੱਲਬਾਤ
ਦੌਰਾਨ ਆਪਾਂ ਪੰਜਾਬੀ ਭਾਈਚਾਰੇ ਦੀਆਂ ਆਉਣ ਵਾਲੀਆਂ ਜਾਂ ਚੱਲ ਰਹੀਆਂ ਗਤੀਵਿਧੀਆਂ ਬਾਰੇ
ਗੱਲਬਾਤ ਕਰਾਂਗੇ। ਮੀਟਿੰਗ ਦਾ ਲਿੰਕ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਸਾਂਝਾ ਕਰ ਦਿੱਤਾ
ਜਾਵੇਗਾ, ਮੀਟਿੰਗ ਬਾਰੇ ਸੱਥ ਤੇ ਵੀ ਨੋਟੀਫਿਕੇਸ਼ਨ ਸਾਂਝਾ ਕੀਤਾ ਗਿਆ ਸੀ। ਉਮੀਦ ਹੈ ਤੁਸੀਂ
ਜਰੂਰ ਸ਼ਾਮਿਲ ਹੋਵੋਂਗੇ। :)

ਧੰਨਵਾਦ
ਸਤਪਾਲ ਸਿੰਘ

<https://www.avast.com/en-in/recommend?utm_medium=email&utm_source=link&utm_campaign=sig-email&utm_content=webmail&utm_term=default3&tag=3568c1b9-0eb7-4498-ba79-624f2a746dbe>
I’m
protected online with Avast Free Antivirus. Get it here — it’s free forever.
<https://www.avast.com/en-in/recommend?utm_medium=email&utm_source=link&utm_campaign=sig-email&utm_content=webmail&utm_term=default3&tag=3568c1b9-0eb7-4498-ba79-624f2a746dbe>
<#DAB4FAD8-2DD7-40BB-A1B8-4E2AA1F9FDF2>
_______________________________________________
Wikipedia-PA mailing list
[email protected]
https://lists.wikimedia.org/mailman/listinfo/wikipedia-pa

Reply via email to