ਸਤਿ ਸ੍ਰੀ ਅਕਾਲ, 31 ਮਾਰਚ 2019 ਨੂੰ ਮਾਨਸਾ ਜ਼ਿਲ੍ਹਾ ਦੇ ਪਿੰਡ *ਝੰਡੂਕੇ *ਵਿਖੇ 12 ਵਜੇ ਤੋਂ 4 ਵਜੇ ਤੱਕ ਵਿਕੀਪੀਡੀਆ ਜਾਗਰੂਕਤਾ ਮੁਹਿੰਮ ਤਹਿਤ ਇੱਕ ਇਵੇਂਟ ਕਰ ਰਹੇ ਹਾਂ। ਇਸ ਵਿੱਚ ਬਿਲਕੁਲ ਨਵੇਂ ਸੰਪਾਦਕਾਂ ਨੂੰ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਤੁਹਾਡੇ ਜਿਹੜੇ ਵੀ ਦੋਸਤ ਉਸ ਇਲਾਕੇ ਵਿਚ ਹਨ ਜਾਂ ਤੁਸੀਂ ਖੁਦ ਇਸ ਵਿੱਚ ਆਉਣਾ ਚਾਹੁੰਦੇ ਹੋ ਤਾਂ ਜਰੂਰ ਸ਼ਾਮਿਲ ਹੋ ਸਕਦੇ ਹੋ। ਇਹ ਮਾਨਸਾ ਜ਼ਿਲ੍ਹੇ ਵਿੱਚ ਪਹਿਲਾ ਅਜਿਹਾ ਇਵੇਂਟ ਹੋਵੇਗਾ ਅਤੇ ਇਸ ਵਿੱਚ ਮੋਬਾਈਲ ਵਰਤਣ ਵਾਲੇ ਵਰਤੋਂਕਾਰਾਂ ਨੂੰ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
*Google Maps link of venue:* https://goo.gl/maps/F9Jw85Htgs52 <https://goo.gl/maps/F9Jw85Htgs52> *ਧੰਨਵਾਦ* *ਸਤਪਾਲ * *ਸੀਏ, ਪੰਜਾਬੀ ਵਿਕੀਮੀਡੀਅਨਜ਼*
_______________________________________________ Wikipedia-PA mailing list [email protected] https://lists.wikimedia.org/mailman/listinfo/wikipedia-pa
