ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਸੱਥ ਉੱਪਰ ਇੱਕ ਸੁਨੇਹੇ ਵਿੱਚ ਮੀਟਿੰਗ ਰੱਖਣ ਦੀ ਮੰਗ ਕੀਤੀ ਗਈ ਸੀ। ਸੋ ਉਸਨੂੰ ਧਿਆਨ ਵਿੱਚ ਰੱਖਦੇ ਹੋਏ, *26 ਜਨਵਰੀ 2020, ਦਿਨ ਐਤਵਾਰ* ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ *11 ਤੋਂ 2 ਵਜੇ* ਤੱਕ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦਾ ਏਜੰਡਾ ਚੱਲ ਰਹੀਆਂ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਗੱਲਬਾਤ ਹੋਵੇਗੀ। ਕਿਰਪਾ ਕਰਕੇ ਜਰੂਰ ਸ਼ਾਮਿਲ ਹੋਵੋ ਜੀ।
*ਧੰਨਵਾਦ* *ਸਤਪਾਲ ਸਿੰਘ* *ਕਮਿਊਨਿਟੀ ਐਡਵੋਕੇਟ* *ਪੰਜਾਬੀ ਵਿਕੀਮੀਡੀਅਨਜ਼ *
_______________________________________________ Wikipedia-PA mailing list [email protected] https://lists.wikimedia.org/mailman/listinfo/wikipedia-pa
