ਸਤਿ ਸ੍ਰੀ ਅਕਾਲ ਜੀ,

ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। ਦੋਸਤੋ, ਇਹ ਸੁਨੇਹਾ ਮਹੀਨਾਵਾਰ ਮੀਟਿੰਗ ਬਾਰੇ ਹੈ। 5-6
ਦਸੰਬਰ ਨੂੰ ਵਿਕੀਮੀਡੀਆ ਸਟ੍ਰੈਟੇਗੀ ਬਾਰੇ ਅਗਲੀ ਕਾਲ ਹੋਣ ਜਾ ਰਹੀ ਹੈ। ਸੋ ਆਪਾਂ ਉਸਤੋਂ
ਪਹਿਲਾਂ ਆਪਣੇ ਭਾਈਚਾਰੇ ਵਿੱਚ ਵੀ ਇਸਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਝ
ਭਾਈਚਾਰੇ ਆਪਣੀਆਂ priorties submit ਕਰ ਚੁੱਕੇ ਹਨ ਲਿੰਕ
<https://meta.wikimedia.org/wiki/Strategy/Wikimedia_movement/2018-20/Transition/Prioritization_events/Table>
।

ਇਸਤੋਂ ਇਲਾਵਾ ਆਪਾਂ ਪਿੱਛੇ ਲੰਘ ਚੁੱਕੇ Wikisource proofreadthon ਦੀ ਅਪਡੇਟ ਵੀ ਸਾਂਝੀ
ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਕਾਲ ਵਿੱਚ ਇਕ ਹੋਰ ਜੋ ਏਜੇਂਡਾ ਸ਼ਾਮਿਲ ਕੀਤਾ ਹੈ ਉਹ
ਹੈ *Festive
Season 2020 edit-a-thon* (link
<https://meta.wikimedia.org/wiki/Festive_Season_2020_edit-a-thon>), ਇਹ
ਐਡਿਟਾਥਾਨ 5-6 ਦਸੰਬਰ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਇਸ ਏਜੰਡੇ
ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਕ short notice ਤੇ 45 ਕੁ ਮਿੰਟ ਦੀ ਇੱਕ ਕਾਲ *30
ਨਵੰਬਰ 2020 ਨੂੰ ਸ਼ਾਮ 4 ਵਜੇ* ਰੱਖੀਏ ਤਾਂ ਜੋ ਵਿਕੀਪੀਡੀਆ ਏਸ਼ੀਆਈ ਮਹੀਨੇ ਬਾਰੇ ਵੀ
ਗੱਲਬਾਤ ਕੀਤੀ ਜਾ ਸਕੇ। ਜੇਕਰ ਤੁਹਾਨੂੰ ਕੋਈ ਹੋਰ ਤਰੀਕ ਜਾਂ ਸਮਾਂ ਠੀਕ ਲੱਗਦਾ ਹੈ ਤਾਂ ਉਹ
ਵੀ ਸੁਝਾਅ ਤੁਸੀਂ ਦੇ ਸਕਦੇ ਹੋ। ਪੰਜਾਬੀ ਵਿਕੀਪੀਡੀਆ ਅਤੇ ਪੰਜਾਬੀ ਵਿਕੀਸੋਰਸ ਦੀ ਸੱਥ ਤੇ
ਵਧੇਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਜੀ।


ਧੰਨਵਾਦ

ਸਤਪਾਲ ਸਿੰਘ

ਪੰਜਾਬੀ ਵਿਕੀਮੀਡੀਅਨਜ਼
_______________________________________________
Wikipedia-PA mailing list
[email protected]
https://lists.wikimedia.org/mailman/listinfo/wikipedia-pa

Reply via email to