ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਠੀਕ ਹੋਵੋਂਗੇ... ਸਾਰੇ ਦੋਸਤਾਂ ਨੂੰ ਨਵਾਂ ਸਾਲ ਮੁਬਾਰਕ!


ਦੋਸਤੋ ਜਨਵਰੀ ਮਹੀਨੇ ਦੀ ਆਨਲਾਈਨ ਮੀਟਿੰਗ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਸ਼ਨੀਵਾਰ, 9
ਜਨਵਰੀ 2021 ਨੂੰ 3 ਤੋਂ 4 ਵਜੇ ਇਹ ਮੀਟਿੰਗ ਕਰਨ ਦਾ ਵਿਚਾਰ ਹੈ। ਜੇਕਰ ਤੁਹਾਨੂੰ ਲੱਗਦਾ ਹੈ
ਕਿ ਇਹ ਦਿਨ ਦੀ ਜਗ੍ਹਾ ਕੋਈ ਹੋਰ ਦਿਨ ਰੱਖਿਆ ਜਾਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। ਇਹ
ਮੀਟਿੰਗ ਦੇ ਵਿੱਚ ਗੱਲਬਾਤ ਦਾ ਵਿਸ਼ਾ Wikimedia Wikimeet India 2021
<https://meta.wikimedia.org/wiki/Wikimedia_Wikimeet_India_2021> ਹੋਵੇਗਾ।
ਇਸਦੇ ਵਿੱਚ Mulkh Singh ਜੀ ਵੀ ਇਸ ਕਾਲ ਨੂੰ lead ਕਰ ਰਹੇ ਹਨ ਅਤੇ ਉਹ ਵੀ Wikimedia
Wikimeet India ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਨਾਲ ਹੀ Nitesh Gill 15 ਜਨਵਰੀ ਨੂੰ
ਹੋਣ ਜਾ ਰਹੀ ਆਪਣੀ ਹਿੰਦੀ ਭਾਈਚਾਰੇ ਨਾਲ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸਤੋਂ
ਇਲਾਵਾ ਕੋਈ ਹੋਰ ਗੱਲ ਏਜੰਡੇ ਵਿੱਚ ਸ਼ਾਮਿਲ ਕਰਨੀ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ
ਜੀ।


*ਧੰਨਵਾਦ,*

*ਸਤਪਾਲ ਸਿੰਘ*

*ਪੰਜਾਬੀ ਵਿਕੀਮੀਡੀਅਨਜ਼*
_______________________________________________
Wikipedia-PA mailing list
[email protected]
https://lists.wikimedia.org/mailman/listinfo/wikipedia-pa

Reply via email to