ਸਤਿ ਸ੍ਰੀ ਅਕਾਲ ਜੀ,
ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਭਾਈਚਾਰੇ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਬਾਰੇ ਸੱਥ ਉੱਪਰ ਨੋਟਿਸ ਪਾਇਆ ਗਿਆ ਸੀ। ਉਸ ਨੋਟਿਸ ਤਹਿਤ ਭਾਈਚਾਰੇ ਦੀ ਇਹ ਮੀਟਿੰਗ 30 ਅਪ੍ਰੈਲ 2021 ਨੂੰ 3 ਤੋਂ 4 ਵਜੇ ਤੱਕ ਗੂਗਲ ਮੀਟ ਤੇ ਹੋ ਰਹੀ ਹੈ। ਸੋ ਕਿਰਪਾ ਕਰਕੇ ਤੁਸੀਂ ਵੀ ਇਸਦਾ ਹਿੱਸਾ ਬਣੋ ਅਤੇ ਮੀਟਿੰਗ ਵਿੱਚ ਸ਼ਮੂਲੀਅਤ ਕਰੋ ਜੀ। ਮੀਟਿੰਗ ਦਾ ਏਜੇਂਡਾ ਅਤੇ ਹੋਰ ਜਾਣਕਾਰੀ ਸੱਥ 'ਤੇ ਦੇਖੀ ਜਾ ਸਕਦੀ ਹੈ ਜੀ। ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਲਿੰਕ: https://meet.google.com/mne-fviv-gwt ਤੁਹਾਡਾ ਦੋਸਤ, ਸਤਪਾਲ
_______________________________________________ Wikipedia-PA mailing list [email protected] https://lists.wikimedia.org/mailman/listinfo/wikipedia-pa
