ਸਤਿ ਸ੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਆਪਣੀ ਅਪ੍ਰੈਲ ਮਹੀਨੇ ਦੀ ਮੀਟਿੰਗ ਬਹੁਤ ਵਧੀਆ ਰਹੀ
ਅਤੇ ਉਸ ਮਹੀਨੇ ਦੀ ਰਿਪੋਰਟ ਇਥੇ
<https://meta.wikimedia.org/wiki/CIS-A2K/Events/Online_Meeting_with_Punjabi_Wikimedians_-_30_April_2021>
ਤੁਸੀਂ
ਵੇਖ ਸਕਦੇ ਹੋ। ਆਪ ਸਭ ਨੂੰ ਬੇਨਤੀ ਹੈ ਕਿ ਹੁਣ ਮਈ ਮਹੀਨੇ ਦੀ ਮੀਟਿੰਗ 30 ਮਈ 2021, ਦਿਨ
ਐਤਵਾਰ ਨੂੰ ਗੂਗਲ ਮੀਟ ਰਾਹੀਂ ਕਰਨ ਦਾ ਵਿਚਾਰ ਹੈ। ਇਹ ਮੀਟਿੰਗ 3 ਵਜੇ ਤੋਂ 4 ਵਜੇ ਤੱਕ ਦੀ
ਹੋਵੇਗੀ ਜੀ। ਕਿਰਪਾ ਕਰਕੇ ਪਿਛਲੀ ਵਾਰ ਦੀ ਤਰ੍ਹਾਂ ਇਸ ਮੀਟਿੰਗ ਲਈ ਏਜੇਂਡਾ ਸੁਝਾਉ ਦੇ ਰੂਪ
ਵਿੱਚ ਤੁਸੀਂ ਵੀ ਦਿਓ ਜੀ ਅਤੇ "ਟਿੱਪਣੀ" ਵਜੋਂ ਵਿਕੀਪੀਡੀਆ ਜਾਂ ਵਿਕੀਸੋਰਸ ਦੀ ਸੱਥ ਵਿੱਚ
ਲਿਖੋ ਜੀ।

ਜੇਕਰ ਤੁਸੀਂ ਮੀਟਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸੱਥ 'ਤੇ ਜਾ ਕੇ ਸਮਰਥਨ ਵਿੱਚ
ਆਪਣਾ ਨਾਮ ਵੀ ਲਿਖੋ ਜੀ।


*ਧੰਨਵਾਦ*

*ਸਤਪਾਲ*

*ਪੰਜਾਬੀ ਵਿਕੀਮੀਡੀਅਨਜ*
_______________________________________________
Wikipedia-PA mailing list -- [email protected]
To unsubscribe send an email to [email protected]

Reply via email to