ਗਨੋਮ ਆਇਆਂ, ਗਨੋਮ ਆਇਆਂ
ਹਾਂ ਭਾਈ, ਗਨੋਮ 2.18 ਆ ਗਿਆ ਹੈ, ਹੋਰ ਜਾਣਕਾਰੀ ਲਈ ਵੇਖੋ:

http://www.gnome.org/start/2.18/notes/pa/

ਪੰਜਾਬੀ 'ਚ ਕੀਤੇ ਖਾਸ ਸੁਧਾਰਾਂ ਵਿੱਚ ਦੇਸੀ ਸ਼ਬਦਾਂ ਨੂੰ ਤਬਦੀਲ ਕਰਨਾ ਸ਼ਾਮਲ ਹੈ:
ਲਿਸਟ ਨੱਥੀ ਹੈ,

ਫੇਡੋਰਾ 'ਚ ਉਪਲੱਬਧ ਹੋ ਗਿਆ ਹੈ, ਇਸਕਰਕੇ ਤੁਸੀਂ ਵਰਤ ਸਕਦੇ ਹੋ
ਹੁਣੇ ਹੀ:-)
ਸੁਝਾਵਾਂ ਦਾ ਹਮੇਸ਼ਾਂ ਵਾਂਗ ਸਵਾਗਤ ਹੈ:

-- 
A S Alam
**********
*****POST*****
http://www.satluj.org
tz: GMT+5:30
"Either find a way or make one"
**********
Major Change of Words/Spelling in Gnome2-18
**GNOME**
English - Old_Punjabi - New_Punjabi - Why_changed
**********************
Desktop - ਵੇਹੜਾ - ਡਿਸਕਟਾਪ/ਡੈਸਕਟਾਪ
Archieve - ਪੁਰਾਲੇਖ - ਆਕਾਇਵ
Change  - ਤਬਦੀਲ - ਬਦਲੋ
Rename - ਨਾਂ-ਤਬਦੀਲ - ਨਾਂ ਬਦਲੋ
Extract - ਖੋਲ੍ਹੋ - ਖਿਲਾਰੋ
Please - ਕਿਰਪਾ ਕਰਕੇ - Removed Completely
Sound - ਆਵਾਜ਼/ਧੁਨੀ - ਸਾਊਂਡ
Screen - ਪਰਦਾ/  - ਸਕਰੀਨ
Automatic/Auto - ਸਵੈਚਾਲਤ/ਸਵੈ - ਆਟੋਮੈਟਿਕ
List - ਸੂਚੀ - ਲਿਸਟ
Revert - ਮੁੜ-ਵਾਪਿਸ - ਪਰਤਾਓ
Reset - ਮੁੜ-ਨਿਰਧਾਰਨ - ਮੁੜ-ਸੈੱਟ
Setting - ਸਥਾਪਨ/ਨਿਰਧਾਰਨ - ਸੈਟਿੰਗ/ਸਥਾਪਨ
Management - ਪਰਬੰਧ
Render - ਪੇਸ਼ਕਾਰੀ - ਰੈਡਰਿੰਗ
Link - ਸਬੰਧ - ਲਿੰਕ
Multimedia - ਬਹੁਰੰਗ/ਗਾਉਣ-ਵਜਾਉਣ - ਮਲਟੀਮੀਡਿਆ 
wallpaper - ਕੰਧ-ਚਿੱਤਰ/ਤਸਵੀਰ - ਵਾਲਪੇਪਰ
Zoom - ਵੱਡਾ/ਛੋਟਾ - ਜ਼ੂਮ
Scale - ਪੈਮਾਨਾ - ਸਕੇਲ
Logout - ਬਾਹਰੀ ਦਰ - ਲਾਗਆਉਟ
develop - ਖੋਜ/ਵਿਕਾਸ - ਡਿਵੈਲਪ
developer - ਖੋਜੀ - ਡਿਵੈਲਪਰ
Program - ਕਾਰਜ - ਪ੍ਰੋਗਰਾਮ
end/kill - ਖਤਮ/ਖਤਮ - ਸਮਾਪਤ/ਖਤਮ
Hardware - ਜੰਤਰ - ਹਾਰਡਵੇਅਰ
Dictionary - ਸ਼ਬਦ-ਕੋਸ਼ - ਡਿਕਸ਼ਨਰੀ
Background - ਪਿੱਠਭੂਮੀ - ਬੈਕਗਰਾਊਂਡ
Line - ਰੇਖਾ/ਸਤਰਾਂ - ਲਾਈਨ
PDF - ਪੀਡੀਐਫ- PDF
Duplex - ਦੁਹਰਾ -ਡੁਪਲੈਕਸ
Paper - ਸਫ਼ਾ/ਪੰਨਾ - ਪੇਪਰ
Range - ਸੀਮਾ - ਰੇਜ਼
fork - ਦੋਫਾੜ - ਫੋਰਕ
restore - ਮੁੜ-ਪ੍ਰਾਪਤ - ਮੁੜ-ਸਟੋਰ
Lancher - ਸ਼ੁਰੂਆਤੀ - ਲਾਂਚਰ
Screensaver - ਵੇਹਲੇ ਪਰਦੇ - ਸਕਰੀਨ-ਸੇਵਰ
screenshot - ਪਰਦਾ ਤਸਵੀਰ - ਸਕਰੀਨ-ਸ਼ਾਟ
Suspend - ਮੁਅੱਤਲ - ਸਸਪੈਂਡ
duplicate - ਦੂਹਰਾ/ਨਕਲੀ - ਡੁਪਲੀਕੇਟ
catalog - ਵਰਗ - ਸੂਚੀ/ਕੈਟਾਲਾਗ
Restore - ਮੁੜ-ਸਟੋਰ - ਮੁੜ-ਸਟੋਰ
-------------------------------------------------------------------------
Take Surveys. Earn Cash. Influence the Future of IT
Join SourceForge.net's Techsay panel and you'll get the chance to share your
opinions on IT & business topics through brief surveys-and earn cash
http://www.techsay.com/default.php?page=join.php&p=sourceforge&CID=DEVDEV
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to