ਸਤਿ ਸ੍ਰੀ ਅਕਾਲ ਦੋਸਤੋ

ਯੂਨੀਕੋਡ 'ਚ ਪੰਜਾਬੀ ਵਾਸਤੇ ਪੰਜਾਬੀ ਅੰਕ ਦਿੱਤੇ ਗਏ ਹਨ, (ਜੋ ਹਨ ਵੀ ਗੁਰਮੁਖੀ ਦੇ)
ਪੰਜਾਬ 'ਚ ਤਾਂ ਇਨ੍ਹਾਂ ਦੀ ਕਦੇ ਵਰਤੋਂ ਹੁੰਦੀ ਨਹੀਂ ਹੈ, ਪਰ ਫੇਰ ਵੀ ਜੋ ਕਿ ਵਿਅਕਤੀ
ਇਨ੍ਹਾਂ ਦੀ ਵਰਤੋਂ ਕਰਦਾ ਹੋਵੇ ਤਾਂ ਦੱਸੇ, ਨਹੀਂ ਤਾਂ ਯੂਨੀਕੋਡ ਵਾਲਿਆਂ ਦੀ ਕਿਰਪਾ ਕਰਕੇ
ਇਹ ਸਭ ਸੋਧ ਦੇਣਾ ਹੈ, ਫੇਰ
ਤਾਰੀਖ ਇੰਝ ਦੱਸੇਗੀ:
੯੯/੦੯/੧੪, ੧੪/੦੯/੧੯੯੯
ਅਤੇ ਟੈਮ
੧੩:੨੫:੫੯

ਮੈਨੂੰ ਖੁਦ ਪੜ੍ਹਨੇ ਨੀਂ ਆਉਦੇ ਇਹ, ਅਤੇ ਸ਼ਾਇਦ ਪੰਜਾਬ 'ਚ ਰਹਿਣ ਵਾਲੇ
ਬਹੁਤ ਵੀ ਪੜ੍ਹ ਨਾ ਸਕਣਗੇ

ਜਾਣਕਾਰੀ ਦਿਓ:
ਧੰਨਵਾਦ
-- 
A S Alam
**********
*****POST*****
http://www.satluj.org
tz: GMT+5:30
"Either find a way or make one"
**********
-------------------------------------------------------------------------
Take Surveys. Earn Cash. Influence the Future of IT
Join SourceForge.net's Techsay panel and you'll get the chance to share your
opinions on IT & business topics through brief surveys-and earn cash
http://www.techsay.com/default.php?page=join.php&p=sourceforge&CID=DEVDEV
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to