On Saturday 03 November 2007 2:14:39 pm Mandeep Singh Brar wrote: > ਸਤਿ ਸ੍ਰੀ ਅਕਾਲ ਵੀਰੋ, > > ਅਰਜ਼ ਹੈ ਕਿ ਮੈਂ ਡਰੂਪਲ ਵਿੱਚ ਕੁੱਛ ਦੇਖ ਰਿਹਾ ਸੀ। ੲਿਸ ਲੲੀ ੲਿਹ ਜਾਨਣਾ ਚਾਹੁਂਦਾ > ਸੀ ਕਿ ਡਰੂਪਲ ਦੇ ਪੰਜਾਬੀ ਅਨੁਵਾਦ ਤੇ ਕੋੲੀ ਕੰਮ ਹੋ ਰਿਹਾ ਹੈ ਕਿਤੇ। > ਨਹੀਂ ਵੀਰ, ਅਜੇ ਤਾਂ ਕੋਈ ਕੰਮ ਨੀਂ ਕਰ ਰਿਹਾ, ਜੇ ਤੁਸੀਂ ਕਰਨਾ ਚਾਹੋ ਤਾਂ ਅਸੀਂ ਤੁਹਾਡੇ ਸਹਿਯੋਗ ਲਈ ਹਮੇਸ਼ਾਂ ਤਿਆਰ ਰਹਾਂਗੇ। ਤੁਹਾਡਾ ਆਪਣੀ ਪੰਜਾਬੀ ਟੀਮ ਵਲੋਂ ਆਲਮ
-- A S Brar Punjabi Translator ------------------------------------------------------------------------- This SF.net email is sponsored by: Splunk Inc. Still grepping through log files to find problems? Stop. Now Search log events and configuration files using AJAX and a browser. Download your FREE copy of Splunk now >> http://get.splunk.com/ _______________________________________________ Punjabi-users mailing list [email protected] https://lists.sourceforge.net/lists/listinfo/punjabi-users
