ਮੈਂ ਸ਼ੁਰੂਅਾਤ ਲੲੀ ਥੋੜੀ ਜਾਣਕਾਰੀ ੲਿਕੱਠੀ ਕਰ ਰਿਹਾ ਸੀ (ਅੱਗੇ ਵਧ ਸਕੀੲੇ ਯਾਂ ਨਾ,
ੳੁਮੀਦ ਪੂਰੀ ਰੱਖੀ ਦੀ ਹੈ :)  )।   ਪਰ ਮੇਰੀ ਭਾਸ਼ਾ ੳੁਪੱਰ ਮੁਹਾਰਤ ੲਿੰਨੀ ਨਹੀਂ ।
ਕੀ ਕੋੲੀ ੲਿਹੋ ਜੀ ਸੂਚੀ ਹੈ, ਜਿੱਥੋਂ ਰੋਜ਼ਾਨਾ ਦੀ ਕੰਪੀੳੂਟਰ ਵਰਤੋਂ  ਵਾਲੇ
ਸ਼ਬਦ ਚੁੱਕੇ ਜਾ ਸਕਣ।

ਧੰਨਵਾਦ

On 11/3/07, A S Alam <[EMAIL PROTECTED]> wrote:
> On Saturday 03 November 2007 2:14:39 pm Mandeep Singh Brar wrote:
> > ਸਤਿ ਸ੍ਰੀ ਅਕਾਲ ਵੀਰੋ,
> >
> > ਅਰਜ਼ ਹੈ ਕਿ ਮੈਂ ਡਰੂਪਲ ਵਿੱਚ ਕੁੱਛ ਦੇਖ ਰਿਹਾ ਸੀ। ੲਿਸ ਲੲੀ ੲਿਹ ਜਾਨਣਾ ਚਾਹੁਂਦਾ
> > ਸੀ ਕਿ ਡਰੂਪਲ ਦੇ ਪੰਜਾਬੀ ਅਨੁਵਾਦ ਤੇ ਕੋੲੀ ਕੰਮ ਹੋ ਰਿਹਾ ਹੈ ਕਿਤੇ।
> >
> ਨਹੀਂ ਵੀਰ, ਅਜੇ ਤਾਂ ਕੋਈ ਕੰਮ ਨੀਂ ਕਰ ਰਿਹਾ, ਜੇ ਤੁਸੀਂ ਕਰਨਾ ਚਾਹੋ
> ਤਾਂ ਅਸੀਂ ਤੁਹਾਡੇ ਸਹਿਯੋਗ ਲਈ ਹਮੇਸ਼ਾਂ ਤਿਆਰ ਰਹਾਂਗੇ।
> ਤੁਹਾਡਾ ਆਪਣੀ
> ਪੰਜਾਬੀ ਟੀਮ ਵਲੋਂ
> ਆਲਮ
>
>
> --
> A S Brar
> Punjabi Translator
> -------------------------------------------------------------------------
> This SF.net email is sponsored by: Splunk Inc.
> Still grepping through log files to find problems?  Stop.
> Now Search log events and configuration files using AJAX and a browser.
> Download your FREE copy of Splunk now >> http://get.splunk.com/
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>
-------------------------------------------------------------------------
This SF.net email is sponsored by: Splunk Inc.
Still grepping through log files to find problems?  Stop.
Now Search log events and configuration files using AJAX and a browser.
Download your FREE copy of Splunk now >> http://get.splunk.com/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to