21 ਫਰਵਰੀ 2008 ਨੂੰ ਸੰਯੁਕਤ ਰਾਸ਼ਟਰ ਨੇ ਮਾਂ-ਬੋਲੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ, ਇਸੇ ਸਬੰਧ ਵਿੱਚ ਇੱਕ ਮਿੱਤਰ ਸਤੰਤਰ ਨੇ ਲੇਖ ਲਿਖਿਆ ਹੈ, ਜੋ ਕਿ ਤੁਸੀਂ ਵੇਖ ਸਕਦੇ ਹੋ: http://sawtantar.googlepages.com/home
ਇੱਕ ਵੈੱਬ ਸਾਇਟ http://www.veerpunjab.com/ ਜੋ ਕੇਵਲ ਪੰਜਾਬੀ ਵਿੱਚ (ਯੂਨੀਕੋਡ ਲਈ) ਹੈ, ਵੀ ਬਾਈ ਸਤੰਤਰ ਵਲੋਂ ਹੀ ਚਲਾਈ ਜਾ ਰਹੀ ਹੈ, ਜੋ ਕੋਈ ਮਿੱਤਰ ਬੇਲੀ ਸਹਿਯੋਗ ਕਰ ਸਕਦਾ ਹੋਵੇ ਜਾਂ ਕਰਨਾ ਚਾਹੁੰਦੇ ਹੋਵੇ ਤਾਂ ਸੰਪਰਕ ਕਰ ਸਕਦਾ ਹੈ। ਨੋਟ: ਵੈੱਬ ਸਾਇਟ ਫਾਇਰਫਾਕਸ 2 ਵਿੱਚ ਠੀਕ ਤਰ੍ਹਾਂ ਨਹੀਂ ਚੱਲੀ ਲਿਨਕਸ ਵਿੱਚ, ਪਰ ਫਾਇਰਫਾਕਸ 3 ਵਿੱਚ ਬਹੁਤ ਹੀ ਠੀਕ ਵੇਖਾਈ ਦਿੰਦੀ ਹੈ। ਸਹਿਯੋਗ ਲਈ ਧੰਨਵਾਦ -- A S Brar Punjabi Translator ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2008. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
