Status of "Punjabi" Keyword search on net is below:
http://google.com/trends?q=punjabi

ਪਾਕਿਸਤਾਨੀ ਪੰਜਾਬੀ ਨੈੱਟ ਉੱਤੇ ਵੱਧ ਐਕਟਿਵ ਨੇ:-)

ਸ਼ੈਹਰਾਂ ਵਿੱਚੋਂ ਚੰਡੀਗੜ੍ਹ ਬਾਜ਼ੀ ਮਾਰ ਗਿਆ ਹੈ।
ਇਸ ਟਰੈਂਡ ਨੂੰ ਹੋਰ ਰੂਪ ਵਿੱਚ ਕੁਝ ਹੋਰ ਭਾਸ਼ਾਵਾਂ ਨਾਲ ਤੁਲਨਾ ਕਰਕੇ ਵੇਖਿਆ ਜਾ ਸਕਦਾ ਹੈ, 
ਜਿਵੇਂ
ਕਿ ਹਿੰਦੀ ਅਤੇ ਬੰਗਾਲੀ ਆਦਿ ਨਾਲ:

http://google.com/trends?q=punjabi%2C+Hindi%2C+Bengali&ctab=0&geo=all&date=all&sort=0

ਬੇਸ਼ੱਕ ਹਿੰਦੀ ਵੱਡੀ ਭਾਸ਼ਾ ਦੇ ਰੂਪ ਵਿੱਚ ਖੋਜੀ ਹੈ, ਪਰ ਇਸ ਨੂੰ ਬੋਲਣ ਵਾਲੇ ਵੀ
ਵੱਧ ਹੈ, ਪਰ ਬੰਗਾਲੀ ਦੇ ਨਾਲ ਤੁਲਨਾ ਦੇ ਰੂਪ ਵਿੱਚ ਅਸੀਂ ਬੋਲਣ ਵਾਲੇ
ਭਾਵੇਂ ਥੋੜ੍ਹੇ ਹਾਂ, ਪਰ ਫੇਰ ਵੀ ਨੈੱਟ (Net) ਉੱਤੇ ਵੱਧ ਖੋਜ ਹੋਈ ਹੈ।

ਇਸ ਲਿੰਕ ਤੋਂ ਅਸੀਂ ਕਿਸੇ ਨਤੀਜੇ ਉੱਤੇ ਨਹੀਂ ਅੱਪੜਦੇ ਹਾਂ, ਪਰ ਉਮੀਦ ਕਰ
ਸਕਦੇ ਹਾਂ ਪੰਜਾਬੀ ਬੋਲਣ ਅਤੇ ਲਿਖਣ ਵਾਲੇ ਹਾਲੇ ਛੇਤੀ ਪੰਜਾਬੀ
ਨੂੰ ਖਤਮ ਹੋਣ ਵਾਲੀ ਲਿਸਟ 'ਚ ਆਉਣ ਤੋਂ ਬਚਾਉਣਗੇ।

ਲੱਗੇ ਰਹੋ ਦੋਸਤੋ!

-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to