ਦੋਸਤੋ, ਫਾਇਰਫਾਕਸ RC1 ਪੰਜਾਬੀ ਆ ਗਿਆ ਵੇ Firefox RC1 - Punjabi Available:
http://www.mozilla.com/en-US/firefox/all-rc.html ਕੁਝ ਨਤੀਜੇ ਮਿਲੇ ਹਨ ਕਿ ਫਾਇਰਫਾਕਸ 3 ਦੀ ਮਾਰਚ ਮਹੀਨੇ 'ਚ ਟੈਸਟਿੰਗ ਕਿੰਨੀ ਕੁ ਹੋਈ ਹੈ! http://l10n.mozilla.org/~axel/Firefox3/activetesters20080326.html ਇਸ ਵਿੱਚ ਹੈਰਾਨੀ ਤਾਂ ਨਹੀਂ ਹੈ pa- IN ਬਾਰੇ, ਪਰ ਖੇਦ ਹੈ ਕਿ ਬਹੁਤ ਹੀ ਘੱਟ ਹੀ ਗਿਣਤੀ ਹੈ, ਕੇਵਲ 3 ਹੀ ਟੈਸਟ ਹੋਏ, ਇਸ ਵਿੱਚ ਵੀ 2 ਵਿੰਡੋ ਅਤੇ 1 ਮੈਕ, ਅਤੇ ਲੀਨਕਸ ਲਈ ਕਿਸੇ ਨੇ ਵੀ ਖੇਚਲ ਨਹੀਂ ਕੀਤੀ (ਸ਼ਾਇਦ ਮੈਂ ਖੁਦ ਵੀ ਟਰਾਈ ਨਹੀਂ ਕੀਤਾ ਹੈ), ਪਰ RC ਰੀਲਿਜ਼ ਹੋਇਆ ਹੈ, ਲਗਭਗ ਖਤਮ ਹੋ ਗਿਆ ਹੈ ਕੰਮ ਅਤੇ ਪੰਜਾਬੀ ਰੀਲਿਜ਼ ਤਿਆਰ ਹੈ। ਸਭ ਨੂੰ ਬੇਨਤੀ ਹੈ ਕਿ ਇੱਕ ਵਾਰ ਡਾਊਨਲੋਡ ਕਰਕੇ ਵੇਖਣ, ਕੋਈ ਗਲਤੀ, ਕਮੀ ਪੇਸ਼ੀ ਹੋਵੇ ਤਾਂ ਜਾਣਕਾਰੀ ਭੇਜਣ ਦੀ ਖੇਚਲ ਕਰਨੀ ਹੈ! ਫਾਇਰਫਾਕਸ 3 ਦੀ ਟੈਸਟਿੰਗ ਦੌਰਾਨ ਮੈਨੂੰ ਖੁਸ਼ੀ ਹੈ ਕਿ ਕੁਝ ਬਹੁਤ ਸਮਰਪਿਤ ਟੈਸਟ ਕਰਨ ਵਾਲੇ ਵਿਅਕਤੀ ਮਿਲੇ ਹਨ, ਜਿੰਨ੍ਹਾਂ ਦਾ ਬੇਅੰਤ ਧੰਨਵਾਦ ਹੈ ਅਤੇ ਇਸ ਵਾਰ ਮੈਕ ਵਾਲੇ ਵੀ ਮਿਲ ਗਏ! ਸਭ ਦਾ ਧੰਨਵਾਦ ਤੁਹਾਡਾ ਆਪਣਾ ਅਮਨਪਰੀਤ ਸਿੰਘ ਆਲਮ http://open5abi.blogspot.com/ ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2008. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
