On ੦੨-੦੬-੨੦੦੮, at ੧੨:੩੦ ਸਵੇਰੇ, Pav Grewal wrote:
> ਬਾਈ ਅਮਨਪਰੀਤ, > > ਜੇ ਜਰੂਰਤ ਹੋਵੇ ਤਾ ਮੈ ਵਿੰਡੋ (XP > or VISTA) ਤੇ ਕੁੰਝ ਟੈਸਟ ਜਰੂਰ ਕਰ > ਸਕਦਾ ਹਾ| ਘਰੇ ਖਾਲੀ ਬੈਠੀ ਦਾ :) > ਇਸ ਨਾਲ ਕੁੰਝ ਆਹਰ ਮਿਲੇ ਗਾ| > ਕਿਰਪਾ ਕਰਕੇ ਮੈਨੂੰ ਟੈਸਟ > ਪਲੈਨ ਦਾ ਲਿੰਕ ਜਰੂਰ ਭੇਜਣਾ| > ਪੂਰੀ ਕੋਸ਼ਿਸ ਕਰਾਗਾ ਕੁੰਝ > ਟੈਸਟ ਕਰ ਸਕਾ| Thanks, ਟੈਸਟ ਉਪਲੱਬਧ ਹਨ ਮੋਜ਼ੀਲਾ ਦੀ ਸਾਈਟ ਉੱਤੇ, (ਸੰਖੇਪ ਜਿਹਾ ਲਾਗਇਨ ਬਣਾਉਣਾ ਪਵੇਗਾ)। https://litmus.mozilla.org/run_tests.cgi?test_run_id=16 ਜੇ ਤੁਸੀਂ ਇਸ ਉੱਤੇ ਲਾਗਇਨ ਬਣਾ ਕੇ ਟੈਸਟ ਕਰਦੇ ਹੋ ਤਾਂ ਮੋਜ਼ੀਲਾ ਤੋਂ ਪੰਜਾਬੀ ਲਈ ਬਹੁਤ ਫਾਇਦਾ ਹੋ ਸਕਦਾ ਹੈ ਅਤੇ ਹੋ ਸਕੇ ਤਾਂ ਟੈਸਟ ਵਿਸਟਾ ਉੱਤੇ ਕਰਨੇ, ਮਸਾਂ 15 ਕੁ ਮਿੰਟ ਦਾ ਕੰਮ ਹੋਵੇਗਾ buildid = ਇਸ ਵਾਸਤੇ ਮੱਦਦ-> ਇਸ ਬਾਰੇ-> (200805xxxx ) ਦੱਸ ਅੱਖਰ (ਅਸਲ 'ਚ ਬਣਾਉਣ ਦੀ ਮਿਤੀ ਹੈ) ਪੂਰੀ ਜਾਣਕਾਰੀ build ID ਲੱਭਣ ਲਈ: http://wiki.mozilla.org /MozillaQualityAssurance:Build_Ids ਬਾਕੀ ਟੈਸਟ ਤਾਂ ਠੀਕ ਹੀ ਹਨ, ਲੋਕੇਲ ਜਾਣਕਾਰੀ ਬਦਲ ਲਿਓ! ਜੇ ਕੋਈ ਵੀ ਸਮੱਸਿਆ ਮਿਲੇ ਜਾਂ ਹੋਰ ਜਾਣਕਾਰੀ ਲੋੜੀਦੀ ਹੋਵੇ ਤਾਂ ਲਿਸਟ ਉੱਤੇ ਭੇਜਣ ਦੀ ਖੇਚਲ ਕਰਨਾ ਤੁਹਾਡੇ ਜਤਨਾਂ ਲਈ ਫੇਰ ਧੰਨਵਾਦ ਜੀ! (ਬਾਈ ਜੀ ਲਿਸਟ ਉੱਤੇ ਭੇਜ ਰਿਹਾ ਹਾਂ ਤਾਂ ਕਿ ਹੋਰ ਜੋ ਵੀ ਟੈਸਟ ਕਰਨਾ ਚਾਹੁਣ ਉਨ੍ਹਾਂ ਦੀ ਮੱਦਦ ਹੋ ਸਕੇ, ਤੁਹਾਡਾ ਸਵਾਲ ਬਹੁਤ ਲੋੜੀਦਾ ਸੀ ਅਤੇ ਉਮੀਦ ਰੱਖਾਗਾਂ ਕਿ ਅੱਗੇ ਤੋਂ ਅਧੂਰੀ ਜਾਣਕਾਰੀ ਨਹੀਂ ਭੇਜਾਗਾਂ।) Aman http://alamwalia.blogspot.com ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2008. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
