Amanpreet wrote: > ਦੋਸਤੋ, > ਫਾਇਰਫਾਕਸ ਕੁਝ ਹੀ ਘੰਟਿਆਂ 'ਚ > ਰੀਲਿਜ਼ ਹੋਣ ਵਾਲਾ ਹੈ, ਇਸ ਨਾਲ > ਹੀ ਕੁਝ ਐਡ-ਆਨ ਪੰਜਾਬੀ ਲਈ > ਅੱਪਡੇਟ > ਕੀਤੀਆਂ ਹਨ, ਕੁਝ ਦੋਸਤਾਂ > ਮਿੱਤਰਾਂ ਨੇ, ਅਜੇਹੀ ਹੀ ਇੱਕ ਐਡ- > ਆਨ ਲਈ ਸੁਝਾਅ ਮੰਗੇ ਸਨ ਸੰਤੋਸ਼ > ਨੇ, > ਇਹ ਲਿੰਕ ਹੇਠ ਦਿੱਤਾ ਹੈ, > ਡਾਊਨਲੋਡ ਕਰਨ ਉਪਰੰਤ ਤੁਹਾਡੇ > ਫਾਇਰਫਾਕਸ ਦੇ ਹੇਠ ਸੱਜੇ ਪਾਸੇ > ਆਈਕਾਨ > ਵੇਖਾਈ ਦੇਵੇਗਾ, ਜਿਸ ਨਾਲ ਤੁਸੀਂ > ਇਹ ਚਾਲੂ ਕਰ ਸਕਦੇ ਹੋ ਅਤੇ ਇਹ ਐਡ- > ਆਨ ਤੁਹਾਨੂੰ ਇਹ ਸ਼ਬਦ ਵੀ > ਵੇਖਾਉਦੀ ਹੈ, > ਜੋ ਤੁਸੀਂ ਲੱਭਦੇ ਹੋ, ਪਰ ਹੁੰਦਾ > ਨਹੀਂ, > ਜਿਵੇਂ ਕਿ > > i - ਇੱਕ ਵਾਰ ਦਬਾਉਣ ਨਾਲ 'ਿ' ਪੈਂਦੀ > ਹੈ ਅਤੇ ਇਸ ਨਾਲ ਹੀ ਤੁਹਾਨੂੰ > ਸੰਕੇਤ ਵੇਖਾਈ ਦੇਵੇਗਾ ਕਿ ਕਿਤੇ > ਤੁਸੀਂ > ਬਿਹਾਰੀ 'ੀ' ਤਾਂ ਨਹੀਂ ਪਾਉਣੀ > ਚਾਹੁੰਦੇ, ਇਹ ਬਹੁਤ ਹੀ ਲਾਜਵਾਬ > ਲੱਗਿਆ ਮੈਨੂੰ ਤਾਂ। > > ਤੁਸੀਂ ਅਜਮਾਓ ਅਤੇ ਵੇਖੋ ਕਿ > ਕਹਿੰਦੀ ਹੈ ਐਡ-ਆਨ। ਇਹ ਮੁਫ਼ਤ > ਐਡ-ਆਨ ਨੂੰ ਡਾਊਨਲੋਡ ਕਰਨ ਲਈ > ਕਲਿੱਕ ਕਰੋ:
ਇਕ ਹੋਰ ਸੰਬੰਦਿਤ ਸੂਚਨਾ: ਮੈ ਦੇਖਿਆ ਹੈ ਕਿ ਫਾਇਰਫਾਕਸ ੩.੦ ਵਿੱਚ justified ਪੰਜਾਬੀ ਟੈਕਸਟ ਠੀਕ ਦਿਖਦਾ ਹੈ। ਪੁਰਾਨੀ ਵਰਯਨ ਵਿੱਚ ਨੁਕਤੇ ਅਤੇ ਮਾਤਰਾਵਾਂ ਅਲਗ-ਅਲਗ ਦਿਖਦੇ ਸੀ। ਇਸ ਤੋਂ ਇਲਾਵਾ, ਜੇ Windows ਵਿੱਚ CTL (Complex Text Layout) support ਚਾਲੂ ਕੀਤੀ ਹੋਈ ਹੋਵੇ ਤਾ ਪੰਜਾਬੀ ਟਾਇਪ ਕਰਨੀ ਬਹੁਦ ਸੌਖੀ ਹੈ। ਤੇ ਲਿਨਕਸ ਤਾਂ ਪਹਿਲਾਂ ਹੀ ਤਿਆਰ ਹੈ ਪੰਜਾਬੀ ਟਾਈਪ ਕਰਨ ਲਈ, ਬੱਸ ਕੀਬੋਰਡ ਐਪਲਟ ਨਾਲ ਲੇਆਊਟ ਬਦਲਨ ਦੀ ਲੋਡ਼ ਹੁੰਦੀ ਹੈ। ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
