ਕੰਗ ਬਾਈ,
ਯਾਰ ਤੇਰੇ ਫਰੰਟ ਪੇਜ ਤੇ "ਸਤਿ ਸ਼ੀ੍ ਅਕਾਲ" ਦੀ ਬਜਾਏ "ਸਤਿ ਸ਼੍ੀ ਅਕਾਲ" render ਹੋ ਰਿਹਾ|
ਕਿਸੇ ਹੋਰ ਵੀਰ ਨੂੰ ਵਿ ਇਹ ਇੰਙ ਵਿਖਾਈ ਦੇ ਰਿਹਾ?
- ਪਵਿਤੱਰ ਗਰੇਵਾਲ ਰਾਏਕੋਟੀ
--
I use Lipikaar <http://www.lipikaar.com/>
2008/6/22 H.S. <[EMAIL PROTECTED]>:
--
I use Lipikaar <http://www.lipikaar.com/>
Amanpreet wrote:
> >
> > ਮੈਕ ਦੇ ਫੋਂਟ 'ਚ ਇਹ ਸਮੱਸਿਆ ਹੈ
> > ਕਿ ਇਸ ਵਿੱਚ ਗੋਲ ਡਾਟ ਨਹੀਂ ਹੈ,
> > ਜਿਸ ਨਾਲ ਫੋਂਟ
> > ਵਿੱਚ 'ਅ' ਅਤੇ ਕੰਨਾ 'ਾ' ਪਾਉਣ
> > ਸਮੇਂ ਡਾਟਾ ਵੇਖਾਈ ਦੇਵੇ (ਭਾਵ
> > ਕੇ ਡਿਪੈਂਨਡਿਟ ਵਾਵਲ ਲਈ)।
> > ਇਸ ਨੂੰ ਰੈਂਡਰਿੰਗ ਇੰਜਣ ਵਿੱਚ
> > ਵੀ ਠੀਕ ਕਰਨਾ ਪੈਂਦਾ ਹੈ (ਬੱਗ
> > ਹੈ)। ਇਹ ਸਮੱਸਿਆ QT
> > ਵਿੱਚ ਨਹੀਂ ਹੈ, ਪਰ ਪੈਂਗੋ ਵਿੱਚ
> > ਸੀ, ਜੋ ਕਿ ਹੁਣ ਸੁਧਾਈ ਜਾ ਚੁੱਕੀ
> > ਹੈ, ਹੁਣ ਬੱਗ ਫਾਇਲ ਕਰਨ
> > ਦੀ ਲੋੜ ਹੈ ਮੈਕ ਲਈ!
>
> ਅਮਲ ਬਾਈ,
>
> ਸਮੱਸਿਆ ਦਾ ਅਸਲੀ ਕਾਰਨ ਸਪਸ਼ਟ ਕਰਨ ਲਈ ਧੰਨਵਾਦ। ਮੈਂ ਆਪਣੇ ਭਰਾ ਨੂੰ ਦਸਦਾਂ ਤੇ ਉਹ ਸ਼ਾਇਦ
> ਬੱਗ ਫ਼ਾਈਲ
> ਕਰ ਦੇਵੇ।
>
>
> ->HS
>
>
> -------------------------------------------------------------------------
> Check out the new SourceForge.net Marketplace.
> It's the best place to buy or sell services for
> just about anything Open Source.
> http://sourceforge.net/services/buy/index.php
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users